ਪੰਜਾਬ ਪੁਲਿਸ ਦੇ 1 SSP ਤੇ 5 PPS ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ

ਚੰਡੀਗੜ੍ਹ 23 ਅਪ੍ਰੈਲ(ਵਿਸ਼ਵ ਵਾਰਤਾ)-ਪੰਜਾਬ ਪੁਲਿਸ ਵੱਲੋਂ ਵੱਲੋਂ ਇਕ ਐੱਸ. ਐੱਸ. ਪੀ. ਤੇ ਪੰਜ ਪੀ. ਪੀ. ਐੱਸ.ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ ਅਤੇ ਇਨ੍ਹਾਂ ਅਧਿਕਾਰੀਆਂ ਦੇ ਤਬਾਦਲੇ ਤੁਰੰਤ ਪ੍ਰਭਾਵ ਨਾਲ ਪ੍ਰਬੰਧਕੀ ਅਧਾਰ ਤੇ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਸੂਚੀ ਇਸ ਪ੍ਰਕਾਰ ਹੈ।
























