<blockquote><span style="color: #ff0000;"><strong>BJP ਦੇ ਐਮਪੀ ਮਨੋਜ ਤਿਵਾਰੀ ਕੋਰੋਨਾ ਪਾਜ਼ੀਟਿਵ,ਖੁਦ ਟਵੀਟ ਕਰਕੇ ਦਿੱਤੀ ਜਾਣਕਾਰੀ</strong></span></blockquote> <img class="alignnone size-full wp-image-134640" src="https://punjabi.wishavwarta.in/wp-content/uploads/2021/04/manoj.jpg" alt="" width="279" height="180" /> <strong>ਨਵੀਂ ਦਿੱਲੀ, 23 ਅਪ੍ਰੈਲ(ਵਿਸ਼ਵ ਵਾਰਤਾ)- ਭਾਰਤੀ ਜਨਤਾ ਪਾਰਟੀ ਦੇ ਨੇਤਾ ਅਤੇ ਦਿੱਲੀ ਤੋਂ ਸੰਸਦ ਮਨੋਜ ਤਿਵਾਰੀ ਕੋਰੋਨਾ ਪ੍ਰਭਾਵਿਤ ਪਾਏ ਗਏ ਹਨ। ਇਸ ਦੀ ਜਾਣਕਾਰੀ ਉਹਨਾਂ ਨੇ ਖੁਦ ਟਵੀਟ ਕਰਕੇ ਦਿੱਤੀ ਹੈ।</strong>