ਆਈਪੀਐਲ 2021
ਪੰਜਾਬ ਕਿੰਗਜ਼ ਨੇ ਅੱਜ ਦੇ ਮੁਕਾਬਲੇ ਵਿੱਚ ਮਾਰੀ ਬਾਜ਼ੀ
ਪੰਜਾਬ ਕਿੰਗਜ਼ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਸੀ ਅੱਜ ਦਾ ਮੁਕਾਬਲਾ

ਮੁੰਬਈ, 12 ਅਪ੍ਰੈਲ(ਵਿਸ਼ਵ ਵਾਰਤਾ)- ਅੱਜ ਆਈਪੀਐਲ- ਸੀਜ਼ਨ 14 ਦੇ ਚੌਥੇ ਮੁਕਾਬਲੇ ਵਿੱਚ ਪੰਜਾਬ ਕਿੰਗਜ਼ ਨੇ ਬਾਜ਼ੀ ਮਾਰੀ। ਪੰਜਾਬ ਕਿੰਗਜ਼ ਨੇ ਰਾਜਸਥਾਨ ਰਾਇਲਜ਼ ਨੂੰ 222 ਰਨਾਂ ਦਾ ਟਿੱਚਾ ਦਿੱਤਾ ਸੀ। ਪਰ ਰਾਜਸਥਾਨ ਰਾਇਲਜ਼ 217 ਰਨ ਹੀ ਬਣਾ ਸਕੀ।




















