ਚੰਡੀਗੜ੍ਹ, 13 ਜਨਵਰੀ : ਪੰਜਾਬ ‘ਚ ਕਰਜ਼ਈ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦਾ ਸਿਲਸਿਲਾ ਜਾਰੀ ਹੈ| ਅੱਜ ਕਰਜ਼ੇ ਦਾ ਦੈਂਤ ਪੰਜਾਬ ਦੇ ਦੋ ਹੋਰ ਕਿਸਾਨਾਂ ਨੂੰ ਨਿਗਲ ਗਿਆ| ਜਾਣਕਾਰੀ ਅਨੁਸਾਰ ਮੋਗਾ ਵਿਖੇ ਪਿੰਡ ਤਲਵੰਡੀ ਭਗੇਰੀਆਂ ਵਿਚ ਕਿਸਾਨ ਖਜਾਨ ਸਿੰਘ ਨੇ ਕਰਜ਼ੇ ਦੇ ਬੋਝ ਕਾਰਨ ਖੁਦਕੁਸ਼ੀ ਕਰ ਲਈ, ਉਸ ਸਿਰ 8 ਲੱਖ ਰੁਪਏ ਦਾ ਕਰਜ਼ ਸੀ|
ਇਸ ਤੋਂ ਇਲਾਵਾ ਬਰਨਾਲਾ ਦੇ ਪਿੰਡ ਉਪਲੀ ਵਿਚ ਕਿਸਾਨ ਸੁਖਰਾਜ ਸਿੰਘ ਨੇ ਕਰਜ਼ੇ ਕਾਰਨ ਮੌਤ ਨੂੰ ਗਲੇ ਲਗਾ ਲਿਆ| ਉਸ ਦੇ ਸਿਰ ਉਤੇ ਲਗਪਗ 7 ਲੱਖ ਰੁਪਏ ਦਾ ਕਰਜ਼ ਸੀ|
ਪੇਂਡੂ ਇਲਾਕਿਆਂ ਵਿੱਚ ਸਿਹਤ ਵਿਭਾਗ ਵਲੋ ਮਲੇਰੀਆ ਅਤੇ ਡੇਂਗੂ ਵਿਰੋਧੀ ਕੀਤੀ ਗਇਆ ਐਕਟੀਵਿਟੀ
ਫਾਜ਼ਿਲਕਾ 3 ਮਈ ( ਵਿਸ਼ਵ ਵਾਰਤਾ)- ਡਾ ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫਾਜਿਲਕਾ ਜੀ ਦੇ ਹੁਕਮਾਂ ਅਨੁਸਾਰ ਅਤੇ ਡਾ ਸੁਨੀਤਾ...