<div></div> <div><img class="alignnone size-medium wp-image-344 alignleft" src="https://wishavwarta.in/wp-content/uploads/2017/08/nitish-kumar-262x300.jpg" alt="" width="262" height="300" /></div> <div><b>ਬਿਹਾਰ</b> ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਦੇ ਕਾਫਲੇ ਉੱਤੇ ਹਮਲਾ ਹੋਇਆ ਹੈ। ਬਕਸਰ ਦੇ ਨੰਦਨ ਵਿੱਚ ਸਮੀਖਿਆ ਯਾਤਰਾ ਦੇ ਦੌਰਾਨ ਉਨ੍ਹਾਂ ਦੇ ਕਾਫਲੇ ਉੱਤੇ ਪਥਰਾਵ ਕੀਤਾ ਗਿਆ। ਹਮਲੇ ਵਿੱਚ ਨੀਤੀਸ਼ ਕੁਮਾਰ ਨੂੰ ਬਚਾ ਲਿਆ ਗਿਆ। ਉਥੇ ਹੀ ਕਈਸੁਰੱਖਿਆ ਕਰਮੀ ਜਖ਼ਮੀ ਹੋਏ ਹਨ।</div>