<div></div> <div><img class="alignnone size-full wp-image-12594 alignleft" src="https://wishavwarta.in/wp-content/uploads/2018/01/Dr-Rajneesh-Arora_VC-PTU-702156.jpg" alt="" width="279" height="297" /></div> <div></div> <div>ਕਪੂਰਥਲਾ- ਪੀ.ਟੀ.ਯੂ. ਦੇ ਸਾਬਕਾ ਵੀ.ਸੀ. ਰਜਨੀਸ਼ ਅਰੋੜਾ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਅਦਾਲਤ ਨੇ ਨਿਆਇਕ ਹਿਰਾਸਤ ਚ ਭੇਜ ਦਿੱਤਾ ਹੈ। ਜਿਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਤਹਿਤ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ।</div>