👉🏿ਨਾਭਾ ਦੀ ਜੇਲ੍ਹ ਪ੍ਰਸ਼ਾਸ਼ਨ ਨੂੰ ਪਈਆਂ ਭਾਜੜਾਂ ( ਪੜ੍ਹੋ ਕਿਉਂ) <img class="alignnone size-full wp-image-59436" src="https://punjabi.wishavwarta.in/wp-content/uploads/2020/01/coronavirus.jpg" alt="" width="300" height="197" /> ਨਾਭਾ 30 ਮਾਰਚ( ਵਿਸ਼ਵ ਵਾਰਤਾ )-ਨਾਭਾ ਦੀ ਜੇਲ੍ਹ ਪ੍ਰਸ਼ਾਸ਼ਨ ਨੂੰ ਉਸ ਸਮੇਂ ਭਾਜੜਾਂ ਪਈਆਂ ਜਦੋਂ ਜੇਲ੍ਹ 'ਚ 44 ਔਰਤਾਂ ਸਣੇ ਦੁੱਧ ਚੁੰਘਦੇ ਬੱਚੇ ਵੀ ਕੋਰੋਨਾ ਪਾਜ਼ੀਟਿਵ ਆਏ । ਜੇਲ੍ਹ ਸੁਪਰਡੈਂਟ ਟਿਵਾਣਾ ਨੇ ਜੇਲ੍ਹ ਵਿੱਚ ਸਖ਼ਤੀ ਕਰ ਦਿੱਤੀ ਹੈ