<blockquote><span style="color: #ff0000;"><strong>ਪੰਜਾਬ ਵਿੱਚ ਕੋਰੋਨਾ-24 ਘੰਟੇ ਵਿੱਚ 69 ਲੋਕਾਂ ਦੀ ਮੌਤ</strong></span></blockquote> <img class="alignnone size-medium wp-image-100589" src="https://punjabi.wishavwarta.in/wp-content/uploads/2020/09/CORO-1-300x249.jpg" alt="" width="300" height="249" /> <strong>ਚੰਡੀਗੜ੍ਹ, 29 ਮਾਰਚ(ਵਿਸ਼ਵ ਵਾਰਤਾ)- ਪੰਜਾਬ ਵਿਚ ਕੋਰੋਨਾ ਨਾਲ ਪਿਛਲੇ 24 ਘੰਟਿਆਂ ਵਿਚ 69 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ 37389 ਲੋਕਾਂ ਦੇ ਟੈਸਟ ਲਏ ਗਏ ਹਨ। ਜਿਹਨਾਂ ਵਿੱਚੋ 2963 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ।</strong>