ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਹੋਏ ਤੰਦਰੁਸਤ – ਮਿਲ਼ੀ ਹਸਪਤਾਲ਼ ਤੋਂ ਛੁੱਟੀ

ਬਠਿੰਡਾ 22 ਮਾਰਚ( ਵਿਸ਼ਵ ਵਾਰਤਾ )-ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ਵਿਚੋਂ ਮਿਲੀ ਛੁੱਟੀ ਉਹ ਕੋਰੋਨਾ ਪੀਡ਼ਤ ਹੋਣ ਕਰਕੇ ਸਤਾਰਾਂ ਮਾਰਚ ਤੋਂ ਹਸਪਤਾਲ ਵਿੱਚ ਦਾਖ਼ਲ ਸਨ





















