ਚੰਡੀਗੜ੍ਹ, 8 ਜਨਵਰੀ – (ਵਿਸ਼ਵ ਵਾਰਤਾ) : ਮੌਜੂਦਾ ਮੇਅਰ ਆਸ਼ਾ ਜੈਸਵਾਲ ਨੇ ਆਪਣਾ ਨਾਮਜਦਗੀ ਕਾਗਜ਼ ਵਾਪਸ ਲੈ ਲਿਆ ਹੈ| ਜੈਸਵਾਲ ਨੇ ਭਾਜਪਾ ਦੇ ਖਿਲਾਫ ਬਤੌਰ ਆਜਾਦ ਉਮੀਦਵਾਰ ਨਾਮਜ਼ਦਗੀ ਭਰੀ ਸੀ| ਭਾਜਪਾ ਨੇ ਐਤਵਾਰ ਨੂੰ ਮੇਅਰ ਅਹੁਦੇ ਨੂੰ ਚੱਲ ਰਹੀ ਖਿੱਚੋ ਤਾਣ ਨੂੰ ਖਤਮ ਕਰਕੇ ਨਾਮਜ਼ਦਗੀ ਵਾਪਸ ਲਏ ਜਾਣ ਦਾ ਐਲਾਨ ਕੀਤਾ ਸੀ|
ਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਬਗੈਰ ਸੜਕ ਦੇ ਟੈਂਡਰ ਲਗਵਾ ਕੇ ਜ਼ਮੀਨ ’ਤੇ ਗੈਰ ਕਾਨੂੰਨੀ ਕਬਜ਼ਾ ਕਰਵਾਉਣਾ ਚਾਹੁੰਦੇ ਨੇ ਪ੍ਰਨੀਤ ਕੌਰ ਤੇ ਡਾ. ਬਲਬੀਰ ਸਿੰਘ: ਐਨ ਕੇ ਸ਼ਰਮਾ
ਕਿਹਾ ਕਿ ਗਡਕਰੀ ਨਾਲ ਮੀਟਿੰਗਾਂ ਦਾ ਨਤੀਜਾ ’ਜ਼ੀਰੋ’ ਪ੍ਰਨੀਤ ਕੌਰ ਦੱਸਣ ਉਹਨਾਂ ਦੀ ਪ੍ਰੈਸ ਕਾਨਫਰੰਸ ਦਾ ਕਿਸਾਨਾਂ ਨੂੰ ਕੀ ਲਾਭ...