<img class="alignnone size-medium wp-image-10375" src="https://punjabi.wishavwarta.in/wp-content/uploads/2017/12/vote-election-300x180.jpg" alt="" width="300" height="180" /> ਫਰੀਦਕੋਟ 14 ਫ਼ਰਵਰੀ ( ਵਿਸ਼ਵ ਵਾਰਤਾ )-ਫਰੀਦਕੋਟ ਵਿੱਚ ਪੈਂਦੇ ਕੋਟਕਪੂਰਾ ਦੇ ਵਾਰਡ ਨੰਬਰ 8 ਕੰਮ ਤੋਂ ਮਾਰਕੀਟ ਕਮੇਟੀ ਵਿੱਚ ਬਣੇ ਬੂਥ ਨੰਬਰ 15 ਦੀ EVM ਮਸ਼ੀਨ ਖਰਾਬ ਹੋਣ ਕਾਰਨ ਅੱਠ ਵਜੇ ਦੀ ਬਜਾਏ 9 :20 ਤੇ ਵੋਟਿੰਗ ਸ਼ੁਰੂ ਹੋਈ ।ਜਿਸ ਕਾਰਨ ਵੋਟਰਾਂ ਦੀਆਂ ਲੰਮਿਆਂ ਲਾਈਨਾਂ ਲੱਗ ਗਈਆਂ ਸਨ ।