<img class="alignnone size-medium wp-image-123315" src="https://punjabi.wishavwarta.in/wp-content/uploads/2021/02/wheel-chair-500x500-1-300x300.jpg" alt="" width="300" height="300" /> <strong>ਚੰਡੀਗੜ੍ਹ 14 ਫ਼ਰਵਰੀ ( ਵਿਸ਼ਵ ਵਾਰਤਾ )- ਪੰਜਾਬ ਦੇ ਕਈ ਜਿਲ੍ਹਿਆਂ ਵਿੱਚ ਵੋਟਿੰਗ ਦੌਰਾਨ ਬੂਥਾਂ ਤੇ ਵੀਲ ਚੇਅਰ ਨਾ ਹੋਣ ਦੀ ਵਜ੍ਹਾਂ ਕਰਕੇ ਬਜ਼ੁਰਗਾਂ ਨੂੰ ਕਾਫ਼ੀ ਪਰੇਸ਼ਾਨੀ ਸਾਹਮਣੇ ਆ ਰਹੀ ਹੈ, ਇਸ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਬਜ਼ੁਰਗ ਵੋਟਿੰਗ ਕਰਨ ਆ ਰਹੇ ਹਨ</strong>।