
ਮੋਹਾਲੀ 29 ਜਨਵਰੀ ( ਵਿਸ਼ਵ ਵਾਰਤਾ )-KD Bhandari ਸਾਬਕਾ CPS ਪੰਜਾਬ ਸਰਕਾਰ, Sukhwinder Goldy, Sanjeev Vashisht ਨੇ ਭਾਜਪਾ ਦੇ 29 ਉਮੀਦਵਾਰਾਂ ਦਾ ਐਲਾਨ ਕੀਤਾ
ਪੜੋ ਲਿਸਟ:-
ਵਾਰਡ ਨੰਬਰ 1 ਤੋਂ – ਸਵਿਤਾ ਨਾਰ
ਵਾਰਡ ਨੰਬਰ 2 ਤੋਂ – ਸ਼੍ਰੀ ਪ੍ਰਦੀਪ ਸੋਨੀ
ਵਾਰਡ ਨੰਬਰ 3 ਤੋਂ – ਸ਼੍ਰੀਮਤੀ ਗੀਤਾ ਆਨੰਦ
ਵਾਰਡ ਨੰਬਰ 4 ਤੋਂ – ਅੰਸ਼ੁਲ ਬਾਂਸਲ
ਵਾਰਡ ਨੰਬਰ 5 ਤੋਂ – ਸ਼੍ਰੀਮਤੀ ਰੁਪਿੰਦਰ ਕੌਰ ਕਮਲ
ਵਾਰਡ ਨੰਬਰ 6 ਤੋਂ – ਸ਼੍ਰੀ ਰਮਨ ਸਾਲੀ
ਵਾਰਡ ਨੰਬਰ 7 ਤੋਂ – ਸ਼੍ਰੀਮਤੀ ਅਨੁਪਮਾ ਸ਼ਰਮਾ
ਵਾਰਡ ਨੰਬਰ 8 ਤੋਂ – ਸ਼੍ਰੀ ਨਵੀਨ ਬਕਸ਼ੀ
ਵਾਰਡ ਨੰਬਰ 9 ਤੋਂ – ਸ਼੍ਰੀਮਤੀ ਰਾਜਿੰਦਰ ਕੌਰ ਸੋਢੀ
ਵਾਰਡ ਨੰਬਰ 11 ਤੋਂ – ਸ਼੍ਰੀਮਤੀ ਰਿਤੂ ਗਰਗ
ਵਾਰਡ ਨੰਬਰ 12 ਤੋਂ – ਸਾਹਿਬੀ ਆਨੰਦ
ਵਾਰਡ ਨੰਬਰ 13 ਤੋਂ – ਸ਼੍ਰੀਮਤੀ ਪਰਕਾਸ਼ਵਤੀ
ਵਾਰਡ ਨੰਬਰ 18 ਤੋਂ – ਸ਼੍ਰੀਮਤੀ ਛਵੀ ਸ਼ਰਮਾ
ਵਾਰਡ ਨੰਬਰ 19 ਤੋਂ – ਸ਼੍ਰੀਮਤੀ ਸੀਮਾ ਜੋਸ਼ੀ
ਵਾਰਡ ਨੰਬਰ 20 ਤੋਂ – ਕ੍ਰਿਸ਼ਨ ਕੁਮਾਰ
ਵਾਰਡ ਨੰਬਰ 21 ਤੋਂ – ਸ਼੍ਰੀਮਤੀ ਕ੍ਰਿਸ਼ਨਾ
ਵਾਰਡ ਨੰਬਰ 22 ਤੋਂ – ਹਰੀਸ਼ ਚੌਧਰੀ
ਵਾਰਡ ਨੰਬਰ 27 ਤੋਂ – ਸ਼੍ਰੀਮਤੀ ਰੰਜਨਾ ਮਿਸ਼ਰਾ
ਵਾਰਡ ਨੰਬਰ 28 ਤੋਂ – ਸ਼੍ਰੀਮਤੀ ਪਿੰਕੀ ਟੈਂਕ
ਵਾਰਡ ਨੰਬਰ 29 ਤੋਂ – ਬਿਮਲਾ ਰਾਣੀ
ਵਾਰਡ ਨੰਬਰ 30 ਤੋਂ – ਲਾਭ ਸਿੰਘ
ਵਾਰਡ ਨੰਬਰ 31 ਤੋਂ – ਸ਼੍ਰੀਮਤੀ ਰਾਖੀ ਪਾਠਕ
ਵਾਰਡ ਨੰਬਰ 34 ਤੋਂ – ਵਰਿੰਦਰ ਕੋਚਰ
ਵਾਰਡ ਨੰਬਰ 40 ਤੋਂ – ਸਾਹਿਲ ਗਿੱਲ
ਵਾਰਡ ਨੰਬਰ 41 ਤੋਂ – ਗੀਤਾ ਸ਼ਰਮਾ
ਵਾਰਡ ਨੰਬਰ 43 ਤੋਂ – ਪੁਸ਼ਪਾ ਦੇਵੀ
ਵਾਰਡ ਨੰਬਰ 44 ਤੋਂ – ਅਸ਼ੋਕ ਝਾ
ਵਾਰਡ ਨੰਬਰ 48 ਤੋਂ – ਉਮਾ ਕਾਂਤ ਤਿਵਾੜੀ
ਵਾਰਡ ਨੰਬਰ 50 ਤੋਂ – ਮਦਨ ਸ਼ੌਂਕੀ






















