<h2 class="gmail-arH"><img class="alignnone size-medium wp-image-9620 alignleft" src="https://wishavwarta.in/wp-content/uploads/2017/12/Breaking-News-WW-300x239.jpg" alt="" width="300" height="239" /></h2> <div><b>ਬਠਿੰਡਾ</b> ਦੀ ਨੌਜਵਾਨ ਡਾਂਸਰ ਜੋਤੀ ਦਾ ਸੂਰਤ ਵਿਚ ਕਤਲ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਿਕ ਜੋਤੀ ਦਾ ਸੂਰਤ ਵਿੱਚ ਗਲ਼ਾ ਕੱਟ ਕੇ ਕਤਲ ਹੋਇਆ ਹੈ। ਇਸ ਹੱਤਿਆ ਦੇ ਸਬੰਧ ਵਿੱਚ ਪੁਲਿਸ ਨੇ ਉਸ ਦੇ ਪ੍ਰੇਮੀ ਪ੍ਰੀਤੇਸ਼ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਅੱਜ ਸ਼ਾਮ ਜੋਤੀ ਦੀ ਲਾਸ਼ ਬਠਿੰਡਾ ਪਹੁੰਚੇਗੀ। <span style="color: #050002; font-family: 'Roboto Condensed', sans-serif;">ਜੋਤੀ ਪਹਿਲਾਂ ਮਾਡਲਿੰਗ ਕਰਦੀ ਸੀ । ਉਸਨੂੰ ਐਕਟਿੰਗ ਦਾ ਸ਼ੌਕ ਸੀ । </span></div>