ਪੰਚਕੂਲਾ, 3 ਜਨਵਰੀ – ਪੰਚਕੂਲਾ ਹਿੰਸਾ ਮਾਮਲੇ ਵਿਚ ਅੱਜ ਸਾਬਕਾ ਕਾਂਗਰਸੀ ਵਿਧਾਇਕ ਤੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਕੁੜਮ ਹਰਮਿੰਦਰ ਸਿੰਘ ਜੱਸੀ ਅੱਜ ਪੁੱਛਗਿਛ ਲਈ ਪੰਚਕੂਲਾ ਦੇ ਸੈਕਟਰ 20 ਵਿਚ ਪੁਲਿਸ ਥਾਣੇ ਪਹੁੰਚੇ| ਇਸ ਦੌਰਾਨ ਹਰਮਿੰਦਰ ਜੱਸੀ ਕੋਲੋਂ ਐਸ.ਆਈ.ਟੀ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ|
ਵਰਣਨਯੋਗ ਹੈ ਕਿ ਐਸ.ਆਈ.ਟੀ ਨੇ ਹਰਮਿੰਦਰ ਜੱਸੀ ਨੂੰ ਪੁੱਛਗਿਛ ਲਈ ਪਹਿਲਾਂ ਵੀ ਨੋਟਿਸ ਭੇਜਿਆ ਸੀ, ਪਰ ਉਹ ਉਸ ਦੌਰਾਨ ਹਾਜ਼ਰ ਨਹੀਂ ਸਨ ਹੋਏ|
ਅੰਮ੍ਰਿਤਾ ਵੜਿੰਗ ਨੇ ਮੰਗੀ ਮੁਆਫ਼ੀ
ਚੰਡੀਗੜ੍ਹ 30 ਅਪ੍ਰੈਲ (ਵਿਸ਼ਵ ਵਾਰਤਾ )-ਅੰਮ੍ਰਿਤਾ ਵੜਿੰਗ ਨੇ ਆਪਦੇ ਦਿੱਤੇ ਬਿਆਨ ਤੇ ਮੁਆਫੀ ਮੰਗੀ ਹੈ , ਸੋਸ਼ਲ ਮੀਡੀਆ ਤੇ ਅੰਮ੍ਰਿਤਾ...