ਪੰਚਕੂਲਾ, 3 ਜਨਵਰੀ – ਪੰਚਕੂਲਾ ਹਿੰਸਾ ਮਾਮਲੇ ਵਿਚ ਅੱਜ ਸਾਬਕਾ ਕਾਂਗਰਸੀ ਵਿਧਾਇਕ ਤੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਕੁੜਮ ਹਰਮਿੰਦਰ ਸਿੰਘ ਜੱਸੀ ਅੱਜ ਪੁੱਛਗਿਛ ਲਈ ਪੰਚਕੂਲਾ ਦੇ ਸੈਕਟਰ 20 ਵਿਚ ਪੁਲਿਸ ਥਾਣੇ ਪਹੁੰਚੇ| ਇਸ ਦੌਰਾਨ ਹਰਮਿੰਦਰ ਜੱਸੀ ਕੋਲੋਂ ਐਸ.ਆਈ.ਟੀ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ|
ਵਰਣਨਯੋਗ ਹੈ ਕਿ ਐਸ.ਆਈ.ਟੀ ਨੇ ਹਰਮਿੰਦਰ ਜੱਸੀ ਨੂੰ ਪੁੱਛਗਿਛ ਲਈ ਪਹਿਲਾਂ ਵੀ ਨੋਟਿਸ ਭੇਜਿਆ ਸੀ, ਪਰ ਉਹ ਉਸ ਦੌਰਾਨ ਹਾਜ਼ਰ ਨਹੀਂ ਸਨ ਹੋਏ|
ਪੰਜਾਬ ਸਮੇਤ 5 ਸੂਬਿਆਂ ‘ਚ ਅੱਤ ਦੀ ਗਰਮੀ, ਰੈੱਡ ਹੀਟ ਵੇਵ ਅਲਰਟ
ਪੰਜਾਬ ਸਮੇਤ 5 ਸੂਬਿਆਂ 'ਚ ਅੱਤ ਦੀ ਗਰਮੀ, ਰੈੱਡ ਹੀਟ ਵੇਵ ਅਲਰਟ ਚੰਡੀਗੜ੍ਹ, 21ਮਈ(ਵਿਸ਼ਵ ਵਾਰਤਾ)- ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ...