
ਦੁਬਈ, 3 ਜਨਵਰੀ – ਨਿਊਜ਼ੀਲੈਂਡ ਦੀ ਟੀਮ ਨੇ ਵੈਸਟ ਇੰਡੀਜ ਖਿਲਾਫ ਤਿੰਨ ਟੀ-20 ਮੈਚਾਂ ਦੀ ਲੜੀ ਨੂੰ 2-0 ਨਾਲ ਜਿੱਤ ਲਿਆ ਹੈ| ਇਸ ਜਿੱਤ ਨਾਲ ਨਿਊਜੀਲੈਂਡ ਦੀ ਟੀਮ ਆਈ.ਸੀ.ਸੀ ਰੈਂਕਿੰਗ ਵਿਚ ਪਹਿਲੇ ਸਥਾਨ ਉਪਰ ਪਹੁੰਚ ਗਈ ਹੈ| ਨਿਊਜੀਲੈਂਡ ਨੇ ਅੱਜ ਵੈਸਟ ਇੰਡੀਜ ਦੀ ਟੀਮ ਨੂੰ 119 ਦੌੜਾਂ ਨਾਲ ਮਾਤ ਦਿੱਤੀ|
ਨਿਊਜੀਲੈਂਡ ਦੇ 126 ਅੰਕ ਹਨ| ਪਾਕਿਸਤਾਨ 124 ਨਾਲ ਦੂਸਰੇ ਅਤੇ ਭਾਰਤ 121 ਅੰਕਾਂ ਨਾਲ ਤੀਸਰੇ ਸਥਾਨ ਤੇ ਹੈ|
IND vs AFG: Team ਇੰਡੀਆ ਨੇ 3-0 ਨਾਲ ਸੀਰੀਜ਼ ਕੀਤੀ ਆਪਣੇ ਨਾਮ
IND vs AFG: Team ਇੰਡੀਆ ਨੇ 3-0 ਨਾਲ ਸੀਰੀਜ਼ ਕੀਤੀ ਆਪਣੇ ਨਾਮ - ਅਫਗਾਨਿਸਤਾਨ ਨੂੰ 9 ਵਿਕਟਾਂ ਨਾਲ ਹਰਾਇਆ ਨਵੀ...






















