ਦਿੱਲੀ ਅੰਦੋਲਨ- ਸਿੰਘੂ ਬਾਰਡਰ ਤੇ ਅੱਜ ਹੋਵੇਗਾ ਸਮਾਗਮ
ਸਹਿਬਜ਼ਾਦਿਆਂ ਦੀ ਯਾਦ ਵਿੱਚ ਹੋਵੇਗਾ ਸਮਾਗਮ
ਕਥਾਵਾਚਕ ਭਾਈ ਪਿੰਦਰਪਾਲ ਸਿੰਘ ਭਰਨਗੇ ਹਾਜ਼ਰੀ
ਸਮਾਗਮ ਸ਼ਾਮੀ 4 ਵਜੇ ਹੋਵੇਗਾ ਸ਼ੁਰੂ

ਨਵੀਂ ਦਿੱਲੀ, 28 ਦਸੰਬਰ(ਵਿਸ਼ਵ ਵਾਰਤਾ)- ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਵਿਰੋਧ ਅੰਦੋਲਨ ਦੌਰਾਨ ਅੱਜ ਸਿੰਘੂ ਬਾਰਡਰ ਤੇ ਸਹਿਬਜਾਦਿਆਂ ਦੀ ਯਾਦ ਵਿੱਚ ਸਮਾਗਮ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਸ਼ਾਮੀ ਚਾਰ ਵਜੇ ਕਥਾ ਆਰੰਭ ਕਰਨਗੇ।






















