ਪ੍ਰੋਫੈਸਰ ਡਾ.ਰਾਜ ਬਹਾਦਰ ਬਣੇ ਰਹਿਣਗੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ

ਚੰਡੀਗੜ੍ਹ ,22 ਦਸੰਬਰ(ਵਿਸ਼ਵ ਵਾਰਤਾ)- ਪ੍ਰੋਫੈਸਰ ਡਾ.ਰਾਜ ਬਹਾਦਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਵਾਈਸ ਚਾਂਸਲਰ ਬਣੇ ਰਹਿਣਗੇ। ਉਹਨਾਂ ਦੀ ਲਗਾਤਾਰ ਤੀਜੀ ਵਾਰ ਹੋਈ ਨਿਯੁਕਤੀ ਅਨੁਸਾਰ ਉਹ ਅਗਲੇ ਤਿੰਨ ਸਾਲਾਂ ਲਈ ਹੋਰ ਵਾਈਸ ਚਾਂਸਲਰ ਦੀ ਡਿਊਟੀ ਨਿਭਾਉਣਗੇ।





















