🌑 ਅੰਦੋਲਨਕਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਵੱਡਾ ਐਲਾਨ
🌑ਹਰਿਆਣਾ ਦੇ ਸਾਰੇ ਟੋਲ ਪਲਾਜੇ਼ 25,26 ਅਤੇ 27 ਦਸੰਬਰ ਨੂੰ ਫਰੀ ਕੀਤੇ ਜਾਣਗੇ
🌑ਖੇਤੀ ਕਾਨੂੰਨ ਰੱਦ ਹੋਣ ਤੱਕ ਘਰਾਂ ਨੂੰ ਵਾਪਿਸ ਨਾ ਜਾਣ ਦਾ ਫੈਸਲਾ ਅਟੱਲ
🌑ਇਨਕਮ ਟੈਕਸ ਵੱਲੋਂ ਤੰਗ ਆੜਤੀਆਂ ਦੀ ਪੂਰੀ ਮਦਦ ਹੋਵੇਗੀ
🌑ਕੇਂਦਰ ਸਰਕਾਰ ਹੰਕਾਰ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਤੁਰੰਤ ਮੰਗੇ






















