
ਇਸਲਾਮਾਬਾਦ, 25 ਦਸੰਬਰ – ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨਾਲ ਅੱਜ ਉਸ ਦੀ ਮਾਂ ਅਤੇ ਪਤਨੀ ਨੇ ਮੁਲਾਕਾਤ ਕੀਤੀ| ਭਾਰਤ ਤੋਂ ਕੁਲਭੂਸ਼ਨ ਦੀ ਮਾਂ ਅਤੇ ਉਸ ਦੀ ਪਤਨੀ ਪਾਕਿਸਤਾਨ ਪਹੁੰਚੀਆਂ, ਜਿਥੇ ਜੇਲ੍ਹ ਵਿਚ ਉਨ੍ਹਾਂ ਨੇ ਅੱਧਾ ਘੰਟਾ ਮੁਲਾਕਾਤ ਕੀਤੀ| ਕੁਲਭੂਸ਼ਣ ਦੀ ਮੁਲਾਕਾਤ ਸ਼ੀਸ਼ੇ ਵਿਚੋਂ ਹੀ ਕਰਵਾਈ ਗਈ| ਪਰਿਵਾਰ ਉਸ ਨੂੰ ਗਲੇ ਲੱਗ ਕੇ ਨਹੀਂ ਮਿਲ ਸਕਿਆ|
ਦੱਸਣਯੋਗ ਹੈ ਕਿ ਜਾਸੂਸੀ ਦੇ ਦੋਸ਼ ਹੇਠ ਕੁਲਭੂਸ਼ਨ ਜਾਧਵ ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਹੈ|
Pakistan : ਬਲੋਚਿਸਤਾਨ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ‘ਚ 10 ਲੋਕਾਂ ਦੀ ਮੌਤ
ਕੁਏਟਾ, 20 ਨਵੰਬਰ (ਵਿਸ਼ਵ ਵਾਰਤਾ) - ਸਥਾਨਕ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ, ਬਲੋਚਿਸਤਾਨ ਵਿੱਚ ਮਕਰਾਨ ਕੋਸਟਲ ਹਾਈਵੇਅ 'ਤੇ ਤੁਰਬਤ ਤੋਂ ਕਰਾਚੀ...





















