ਕਨੇਡਾ ਦੇ ਪ੍ਰਧਾਨ ਮੰਤਰੀ ਨੇ ਕੀਤਾ ਅਹਿਮ ਐਲਾਨ

ਚੰਡੀਗੜ੍ਹ, 8ਦਸੰਬਰ (ਵਿਸ਼ਵ ਵਾਰਤਾ ਡੈਸਕ) -ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਇਹ ਐਲਾਨ ਕੀਤਾ ਹੈ ਕਿ ਕਨੇਡਾ ਦੇ ਵਸਨੀਕਾਂ ਵਾਸਤੇ ਕੋਵਿਡ-19 ਵੈਕਸੀਨ ਇਸ ਸਾਲ ਦੇ ਅੰਤ ਤੱਕ ਉਪਲੱਬਧ ਕਰਵਾਈ ਜਾਵੇਗੀ। ਟਰੂਡੋ ਨੇ ਕਿਹਾ ਕਿ ਪਹਿਲਾਂ ਵੈਕਸੀਨ(ਟੀਕਾਕਰਨ) ਕਨੇਡਾ ਦੇ ਕੁਝ ਸ਼ਹਿਰਾਂ ਵਿੱਚ ਪਹੁੰਚਾਈ ਜਾਵੇਗੀ, ਜਿਥੇ ਕੋਰੋਨਾ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ। ਜਿਵੇਂ ਅਲਬਰਟਾ, ਮੈਨੀਟੋਬਾ, ਓਨਟਾਰੀਓ ਅਤੇ ਕਿਊਬੈਕ ਆਦਿ। ਟਰੂਡੋ ਨੇ ਸਪਸ਼ਟ ਕੀਤਾ ਕਿ ਇਹ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਜਾਵੇਗੀ,ਜਿਸ ਵਿੱਚ 249,000 ਖੁਰਾਕਾਂ ਸਾਲ ਦੇ ਅੰਤ ਤੱਕ ਆਉਣਗੀਆਂ।