ਪੰਜਾਬ ਦਾ ਅੰਦੋਲਨ ਬਣਿਆ ਦੇਸ਼ ਦਾ ਅੰਦੋਲਨ

ਚੋਥੇ ਗੇੜ ਦੀ ਮੀਟਿੰਗ ਲਈ 40 ਕਿਸਾਨ ਜੱਥੇਬੰਦੀਆਂ ਦੇ ਨੁਮਾਇੰਦੇ ਵਿਗਿਆਨ ਭਵਨ ਪਹੁੰਚੇ।
ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਯੂਪੀ, ਗੁਜਰਾਤ, ਉੜੀਸਾ ਦੇ ਕਿਸਾਨ ਆਗੂ ਵੀ ਹੋ ਰਹੀ ਮੀਟਿੰਗ ਵਿੱਚ ਲੈਣਗੇ ਹਿੱਸਾ
ਦੇਸ਼ ਵਿਦੇਸ਼ ਵਿੱਚ ਬੈਠੇ ਕਿਸਾਨ ਪੱਖੀ ਲੋਕਾਂ ਦੀ ਮੀਟਿੰਗ ਦੇ ਨਤੀਜਿਆਂ ਤੇ ਨਜ਼ਰ
ਜੇਕਰ ਅੱਜ ਕੋਈ ਠੋਸ ਫੈਸਲਾ ਨਾ ਹੋਇਆ ਤਾਂ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ- ਕਿਸਾਨ ਆਗੂ
ਕੋਈ ਨਾ ਕੋਈ ਹੱਲ ਨਿਕਲਣ ਦੇ ਆਸਾਰ- ਸੂਤਰ
ਕੈਪਟਨ ਅਮਰਿੰਦਰ ਸਿੰਘ ਤੇ ਅਮਿਤ ਸ਼ਾਹ ਦੀ ਮੀਟਿੰਗ ਕੋਈ ਹੱਲ ਕੱਢਣ ’ਚ ਹੋਵੇਗੀ ਸਹਾਈ- ਸੂਤਰ






















