• Latest
  • Trending
ਗੁਜਰਾਤ ਚੋਣਾਂ ਵਿਚ ਆਪਣੀ ਡੁੱਬਦੀ ਕਿਸਤੀ ਬਚਾਉਣ ਲਈ ਪ੍ਰਧਾਨ ਮੰਤਰੀ ਭੁੱਲੇ ਅਹੁਦੇ ਦੀ ਮਰਿਆਦਾ-ਸੁਨੀਲ ਜਾਖੜ

ਗੁਜਰਾਤ ਚੋਣਾਂ ਵਿਚ ਆਪਣੀ ਡੁੱਬਦੀ ਕਿਸਤੀ ਬਚਾਉਣ ਲਈ ਪ੍ਰਧਾਨ ਮੰਤਰੀ ਭੁੱਲੇ ਅਹੁਦੇ ਦੀ ਮਰਿਆਦਾ-ਸੁਨੀਲ ਜਾਖੜ

9 years ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

11 minutes ago
Punjab ਨੂੰ ਜਲਦੀ ਹੀ ਮਿਲ ਸਕਦਾ ਹੈ ਪੱਕਾ DGP, ਪੜ੍ਹੋ ਕਿਸ ਦੇ ਨਾਮ ‘ਤੇ ਲੱਗ ਸਕਦੀ ਹੈ ਮੋਹਰ ?

Punjab ਨੂੰ ਜਲਦੀ ਹੀ ਮਿਲ ਸਕਦਾ ਹੈ ਪੱਕਾ DGP, ਪੜ੍ਹੋ ਕਿਸ ਦੇ ਨਾਮ ‘ਤੇ ਲੱਗ ਸਕਦੀ ਹੈ ਮੋਹਰ ?

21 minutes ago
MGNREGA ਦੀ ਥਾਂ ‘ਤੇ ਅੱਜ ਤੋਂ ਲਾਗੂ ਹੋਇਆ VB-G RAM G

MGNREGA ਦੀ ਥਾਂ ‘ਤੇ ਅੱਜ ਤੋਂ ਲਾਗੂ ਹੋਇਆ VB-G RAM G

53 minutes ago
Punjab Weather: ਸੂਬੇ ਦਾ ਬਦਲਿਆ ਮੌਸਮ, ਮੀਂਹ ਲਈ ਅਲਰਟ ਜਾਰੀ

Punjab Weather: ਸੂਬੇ ਦਾ ਬਦਲਿਆ ਮੌਸਮ, ਮੀਂਹ ਲਈ ਅਲਰਟ ਜਾਰੀ

2 hours ago
National: ਸੱਤਾ ਸੰਭਾਲਣ ਤੋਂ ਬਾਅਦ ਜਾਪਾਨ ਦੀ ਪ੍ਰਧਾਨ ਮੰਤਰੀ ਅੱਜ ਤੋਂ ਆਪਣੇ ਪਹਿਲੇ ਭਾਰਤ ਦੌਰੇ ‘ਤੇ

National: ਸੱਤਾ ਸੰਭਾਲਣ ਤੋਂ ਬਾਅਦ ਜਾਪਾਨ ਦੀ ਪ੍ਰਧਾਨ ਮੰਤਰੀ ਅੱਜ ਤੋਂ ਆਪਣੇ ਪਹਿਲੇ ਭਾਰਤ ਦੌਰੇ ‘ਤੇ

2 hours ago
National: ਕੇਂਦਰੀ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ, ਕਈ ਵੱਡੇ ਫ਼ੈਸਲੇ ਲਏ ਜਾਣ ਦੀ ਸੰਭਾਵਨਾ

National: ਕੇਂਦਰੀ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ, ਕਈ ਵੱਡੇ ਫ਼ੈਸਲੇ ਲਏ ਜਾਣ ਦੀ ਸੰਭਾਵਨਾ

2 hours ago
Punjab: ‘ਮਾਵਾਂ ਧੀਆਂ ਸਤਿਕਾਰ ਯੋਜਨਾ’: CM ਮਾਨ ਆਪਣੇ ਹਲਕੇ ਧੂਰੀ ਤੋਂ ਕਰਨਗੇ ਸ਼ੁਰੂਆਤ

Punjab: ‘ਮਾਵਾਂ ਧੀਆਂ ਸਤਿਕਾਰ ਯੋਜਨਾ’: CM ਮਾਨ ਆਪਣੇ ਹਲਕੇ ਧੂਰੀ ਤੋਂ ਕਰਨਗੇ ਸ਼ੁਰੂਆਤ

2 hours ago
Big News: ਪੈਟਰੋਲ ਅਤੇ ਡੀਜ਼ਲ ਹੋਇਆ ਸਸਤਾ

Big News: ਪੈਟਰੋਲ ਅਤੇ ਡੀਜ਼ਲ ਹੋਇਆ ਸਸਤਾ

3 hours ago
National: ਅੱਜ 1 ਜੁਲਾਈ ਤੋਂ ਦੇਸ਼ ‘ਚ ਹੋਏ ਕਈ ਵੱਡੇ ਬਦਲਾਅ, ਪੜ੍ਹੋ ਪੂਰੀ ਖ਼ਬਰ

National: ਅੱਜ 1 ਜੁਲਾਈ ਤੋਂ ਦੇਸ਼ ‘ਚ ਹੋਏ ਕਈ ਵੱਡੇ ਬਦਲਾਅ, ਪੜ੍ਹੋ ਪੂਰੀ ਖ਼ਬਰ

3 hours ago
Womens T20 World Cup: ਆਸਟ੍ਰੇਲੀਆ ਟੀਮ 8ਵੀਂ ਵਾਰ ਫਾਈਨਲ ਵਿੱਚ ਪਹੁੰਚੀ

Womens T20 World Cup: ਆਸਟ੍ਰੇਲੀਆ ਟੀਮ 8ਵੀਂ ਵਾਰ ਫਾਈਨਲ ਵਿੱਚ ਪਹੁੰਚੀ

4 hours ago
India vs England: 5 ਮੈਚਾਂ ਦੀ ਟੀ-20 ਲੜੀ ਦਾ ਪਹਿਲਾ ਮੈਚ ਅੱਜ

India vs England: 5 ਮੈਚਾਂ ਦੀ ਟੀ-20 ਲੜੀ ਦਾ ਪਹਿਲਾ ਮੈਚ ਅੱਜ

4 hours ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

4 hours ago
Hindi News
English News
Wednesday, July 1, 2026
No Result
View All Result
31 °c
Chandigarh
31 ° Thu
31 ° Fri
34 ° Sat
36 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਗੁਜਰਾਤ ਚੋਣਾਂ ਵਿਚ ਆਪਣੀ ਡੁੱਬਦੀ ਕਿਸਤੀ ਬਚਾਉਣ ਲਈ ਪ੍ਰਧਾਨ ਮੰਤਰੀ ਭੁੱਲੇ ਅਹੁਦੇ ਦੀ ਮਰਿਆਦਾ-ਸੁਨੀਲ ਜਾਖੜ

December 19, 2017
in ਚੰਡੀਗੜ੍ਹ, ਪੰਜਾਬ, ਰਾਸ਼ਟਰੀ
ਗੁਜਰਾਤ ਚੋਣਾਂ ਵਿਚ ਆਪਣੀ ਡੁੱਬਦੀ ਕਿਸਤੀ ਬਚਾਉਣ ਲਈ ਪ੍ਰਧਾਨ ਮੰਤਰੀ ਭੁੱਲੇ ਅਹੁਦੇ ਦੀ ਮਰਿਆਦਾ-ਸੁਨੀਲ ਜਾਖੜ

ਨਵੀਂ ਦਿੱਲੀ, ਚੰਡੀਗੜ•, 19 ਦਸੰਬਰ:(ਵਿਸ਼ਵ ਵਾਰਤਾ  ) ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਪ੍ਰਧਾਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਸਾਬਕਾ ਪ੍ਰਧਾਨ ਮੰਤਰੀ ਸ: ਮਨਮੋਹਨ ਸਿੰਘ ਤੇ ਲਗਾਏ ਬੇਬੁਨਿਆਦ ਦੋਸ਼ਾਂ ਲਈ ਮਾਫੀ ਮੰਗਣ ਲਈ ਆਖਿਆ ਹੈ।
ਸ੍ਰੀ ਸੁਨੀਲ ਜਾਖੜ ਅੱਜ ਲੋਕ ਸਭਾ ਦੀ ਕਾਰਵਾਈ ਸਥਗਿਤ ਹੋਣ ਤੋਂ ਬਾਅਦ ਪਾਰਲੀਮੈਂਟ ਦੇ ਬਾਹਰ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ। ਸ੍ਰੀ ਜਾਖੜ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨਾ ਕੇਵਲ ਦੇਸ਼ ਸਗੋਂ ਕੌਮਾਂਤਰੀ ਮੰਚ ਤੇ ਵੀ ਸਨਮਾਨਿਤ ਸਖ਼ਸੀਅਤ ਹੈ ਅਤੇ ਉਹ ਪੰਜਾਬੀਆਂ ਦਾ ਸਨਮਾਨ ਹਨ। ਅਜਿਹੇ ਵਿਚ ਸ: ਮਨਮੋਹਨ ਸਿੰਘ ਤੇ ਦੇਸ਼ ਧ੍ਰੋਹ ਵਰਗੇ ਬੇਬੁਨਿਆਦ ਦੋਸ਼ ਲਗਾਉਣੇ ਨਾ ਕੇਵਲ ਸਮੂਹ ਪੰਜਾਬੀਆਂ ਦਾ ਸਗੋਂ ਪੂਰੇ ਮੁਲਕ ਦਾ ਵੀ ਅਪਮਾਨ ਹੈ। ਉਨ•ਾਂ ਕਿਹਾ ਕਿ ਅਜਾਦੀ ਦੇ ਸੰਘਰਸ਼ ਤੋਂ ਲੈ ਕੇ ਅਤੇ ਅਜਾਦ ਭਾਰਤ ਵੱਲੋਂ ਲੜੀਆਂ ਗਈਆਂ ਜੰਗਾਂ ਵਿਚ ਵੀ ਪੰਜਾਬੀਆਂ ਦੀਆਂ ਕੁਰਬਾਨੀਆਂ ਲਾਮਿਸ਼ਾਲ ਹਨ ਪਰ ਪ੍ਰਧਾਨ ਮੰਤਰੀ ਨੇ ਅਜਿਹੀ ਬਿਆਨਬਾਜੀ ਕਰਕੇ ਪੰਜਾਬੀਆਂ ਦੇ ਵੀ ਹਿਰਦੇ ਵਲੁੰਦਰ ਸੁੱਟੇ ਹਨ। ਸ੍ਰੀ ਜਾਖੜ ਨੇ ਕਿਹਾ ਕਿ ਜਾਂ ਤਾਂ ਪ੍ਰਧਾਨ ਮੰਤਰੀ ਆਪਣੇ ਬੋਲਾਂ ਲਈ ਬਿਨ•ਾਂ ਸ਼ਰਤ ਸਦਨ ਵਿਚ ਮਾਫੀ ਮੰਗਨ ਜਾਂ ਫਿਰ ਜੇ ਉਨ•ਾਂ ਕੋਲ ਸਬੂਤ ਹਨ ਤਾਂ ਫਿਰ ਪਰਚਾ ਦਰਜ ਕਰਕੇ ਜਾਂਚ ਕਰਨ। ਉਨ•ਾਂ ਨੇ ਕਿਹਾ ਕਿ ਗੁਜਰਾਤ ਚੋਣਾਂ ਵਿਚ ਕਿਸੇ ਵੀ ਤਰੀਕੇ ਨਾਲ ਜਿੱਤ ਦੇ ਲਾਲਚ ਵਿਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਮਰਿਆਦਾ ਨੂੰ ਹੀ ਤਾਰ ਤਾਰ ਕਰਕੇ ਰੱਖ ਦਿੱਤਾ ਹੈ। ਉਨ•ਾਂ ਕਿਹਾ ਕਿ ਸਿਆਸੀ ਵਿਰੋਧ ਅਲਗ ਗੱਲ ਹੈ ਪਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਤਾਂ ਸਿਆਸੀ ਲਾਭ ਲਈ ਬਿਆਨਬਾਜੀ ਕਰਦਿਆਂ ਇਹ ਵੀ ਖਿਆਲ ਨਹੀਂ ਕੀਤਾ ਕਿ ਉਹ ਕਿਸ ਜਿੰਮੇਵਾਰੀ ਵਾਲੀ ਅਹੁਦੇ ਤੇ ਬੈਠੇ ਹਨ। ਉਨ•ਾਂ ਨੇ ਕਿਹਾ ਕਿ ਭਾਜਪਾ ਸਰਕਾਰ ਦੀਆਂ ਕਮਜੋਰੀਆਂ ਤੋਂ ਧਿਆਨ ਹਟਾਉਣ ਲਈ ਪ੍ਰਧਾਨ ਮੰਤਰੀ ਨੇ ਇਸ ਨੀਵੇਂੇ ਪੱਧਰ ਤੇ ਦੋਸ਼ ਲਗਾਏ ਸਨ ਜਿੰਨ•ਾਂ ਲਈ ਉਨ•ਾਂ ਨੂੰ ਬਿਨ•ਾਂ ਸ਼ਰਤ ਮਾਫੀ ਮੰਗਣੀ ਚਾਹੀਦੀ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਅੱਜ ਲੋਕ ਸਭਾ ਵਿਚ ਕਿਸਾਨੀ ਅਤੇ ਨੌਜਵਾਨਾਂ ਵਿਚ ਫੈਲ ਰਹੇ ਨਸ਼ੇ ਜਿਹੇ ਗੰਭੀਰ ਮੱਦੇ ਵਿਚਾਰੇ ਜਾਣੇ ਸਨ ਪਰ ਸਰਕਾਰ ਦੇ ਅੜੀਅਲ ਰਵਈਏ ਕਾਰਨ ਇਸ ਸਬੰਧੀ ਮੁਕੰਮਲ ਚਰਚਾ ਨਹੀਂ ਹੋ ਸਕੀ। ਸ੍ਰੀ ਜਾਖੜ ਨੇ ਦੱਸਿਆ ਕਿ ਉਹ ਪੰਜਾਬ ਸਮੇਤ ਦੇਸ਼ ਵਿਚ ਨਸ਼ੇ ਦੀ ਤਸਕਰੀ ਦੇ ਮਾਮਲਿਆਂ ਵਿਚ ਈ.ਡੀ. ਦੀ ਚੱਲ ਰਹੀ ਜਾਂਚ ਨੂੰ ਸਮਾਂਬੱਧ ਤਰੀਕੇ ਨਾਲ ਮੁਕੰਮਲ ਕਰਨ ਦਾ ਮੁੱਦਾ ਚੁੱਕ ਰਹੇ ਹਨ। ਉਨ•ਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਵਿਦੇਸ਼ੀ ਲਾੜਿਆਂ ਵੱਲੋਂ ਵਿਆਹ ਕਰਕੇ ਕੁੜੀਆਂ ਨੂੰ ਧੋਖਾ ਦੇਣ ਦੇ ਮਾਮਲਿਆਂ ਨਾਲ ਨਿਪਟਨ ਸਬੰਧੀ ਸਖ਼ਤ ਕਾਨੂੰਨ ਬਣਾਇਆ ਜਾਵੇ।  ਪਾਕਿਸਤਾਨ ਵਿਚ ਸਿੱਖਾਂ ਤੇ ਹੋ ਰਹੇ ਤਸੱਦਦ ਦੇ ਮੁੱਦੇ ਤੇ ਵੀ ਉਨ•ਾਂ ਕੇਂਦਰ ਸਰਕਾਰ ਤੋਂ ਇਸ ਸਬੰਧੀ ਤੁਰੰਤ ਦਖਲ ਦੀ ਮੰਗ ਕੀਤੀ।
ਬਾਕਸ ਲਈ ਪ੍ਰਸਤਾਵਿਤ
ਗੁਜਰਾਤ ਵਿਚ ਭਾਜਪਾ ਦੀ ਹੋਈ ਹੈ ਨੈਤਿਕ ਹਾਰ
ਗੁਜਰਾਤ ਚੋਣਾਂ ਦੇ ਨਤੀਜਿਆਂ ਸਬੰਧੀ ਬੋਲਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਗੁਜਰਾਤ ਵਿਚ ਭਾਜਪਾ ਦੀ ਨੈਤਿਕ ਹਾਰ ਹੋਈ ਹੈ। ਉਨ•ਾਂ ਕਿਹਾ ਕਿ ਕਾਂਗਰਸ ਦੇ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਦੀ ਲੀਡਰਸ਼ਿਪ ਦਾ ਟਾਕਰਾ ਕਰਨ ਲਈ ਜਿਸ ਤਰਾਂ ਕੇਂਦਰ ਸਰਕਾਰ ਤੋਂ ਇਲਾਵਾ ਦੇਸ਼ ਭਰ ਤੋਂ ਭਾਜਪਾ ਆਗੂਆਂ ਦਾ ਜਮਾਵੜਾ ਗੁਜਰਾਤ ਵਿਚ ਹੋਇਆ ਅਤੇ ਚੋਣ ਪ੍ਰਚਾਰ ਦੌਰਾਨ ਜਿਸ ਤਰਾਂ ਦੀ ਬੋਲ ਬਾਣੀ ਭਾਜਪਾ ਦੀ ਰਹੀ ਉਸਨੇ ਭਾਜਪਾ ਦਾ ਅਸਲ ਚਿਹਰਾ ਦੇਸ਼ ਦੀ ਜਨਤਾ ਦੇ ਸਾਹਮਣੇ ਲਿਆ ਦਿੱਤਾ ਹੈ। ਉਨ•ਾਂ ਕਿਹਾ ਕਿ ਮਹਾਭਾਰਤ ਦੇ ਯੁੱਧ ਵਾਂਗ ਇੱਕਲੇ ਰਾਹੁਲ ਖਿਲਾਫ ਚਕਰਵਿਊ ਵਲਨ ਲਈ ਸਭ ਇੱਕਠੇ ਹੋ ਗਏ ਪਰ ਫਿਰ ਵੀ ਸ੍ਰੀ ਰਾਹੁਲ ਗਾਂਧੀ ਦੀ ਅਗਵਾਈ ਵਿਚ ਗੁਜਰਾਤ ਵਿਚ ਕਾਂਗਰਸ ਦਾ ਪ੍ਰਦਰਸ਼ਨ ਉਤਸਾਹਜਨਕ ਰਿਹਾ ਹੈ। ਉਨ•ਾਂ ਕਿਹਾ ਕਿ ਨਿਸਚਤ ਹੀ 2019 ਦੀਆਂ ਆਮ ਚੋਣਾਂ ਵਿਚ ਸ੍ਰੀ ਰਾਹੁਲ ਗਾਂਧੀ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਵੱਡੀ ਜਿੱਤ ਦਰਜ ਕਰੇਗੀ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
July 1, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 1 ਜੁਲਾਈ (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

Punjab ਨੂੰ ਜਲਦੀ ਹੀ ਮਿਲ ਸਕਦਾ ਹੈ ਪੱਕਾ DGP, ਪੜ੍ਹੋ ਕਿਸ ਦੇ ਨਾਮ ‘ਤੇ ਲੱਗ ਸਕਦੀ ਹੈ ਮੋਹਰ ?

Punjab ਨੂੰ ਜਲਦੀ ਹੀ ਮਿਲ ਸਕਦਾ ਹੈ ਪੱਕਾ DGP, ਪੜ੍ਹੋ ਕਿਸ ਦੇ ਨਾਮ ‘ਤੇ ਲੱਗ ਸਕਦੀ ਹੈ ਮੋਹਰ ?

by Ranjit Singh
July 1, 2026
0

Punjab ਨੂੰ ਜਲਦੀ ਹੀ ਮਿਲ ਸਕਦਾ ਹੈ ਪੱਕਾ DGP, ਪੜ੍ਹੋ ਕਿਸ ਦੇ ਨਾਮ 'ਤੇ ਲੱਗ ਸਕਦੀ ਹੈ ਮੋਹਰ ? ਚੰਡੀਗੜ੍ਹ,...

MGNREGA ਦੀ ਥਾਂ ‘ਤੇ ਅੱਜ ਤੋਂ ਲਾਗੂ ਹੋਇਆ VB-G RAM G

MGNREGA ਦੀ ਥਾਂ ‘ਤੇ ਅੱਜ ਤੋਂ ਲਾਗੂ ਹੋਇਆ VB-G RAM G

by Ranjit Singh
July 1, 2026
0

MGNREGA ਦੀ ਥਾਂ 'ਤੇ ਅੱਜ ਤੋਂ ਲਾਗੂ ਹੋਇਆ VB-G RAM G ਚੰਡੀਗੜ੍ਹ, 1 ਜੁਲਾਈ (ਵਿਸ਼ਵ ਵਾਰਤਾ): ਕੇਂਦਰ ਸਰਕਾਰ ਬੁੱਧਵਾਰ ਤੋਂ...

Punjab Weather: ਸੂਬੇ ਦਾ ਬਦਲਿਆ ਮੌਸਮ, ਮੀਂਹ ਲਈ ਅਲਰਟ ਜਾਰੀ

Punjab Weather: ਸੂਬੇ ਦਾ ਬਦਲਿਆ ਮੌਸਮ, ਮੀਂਹ ਲਈ ਅਲਰਟ ਜਾਰੀ

by Ranjit Singh
July 1, 2026
0

Punjab Weather: ਸੂਬੇ ਦਾ ਬਦਲਿਆ ਮੌਸਮ, ਮੀਂਹ ਲਈ ਅਲਰਟ ਜਾਰੀ ਚੰਡੀਗੜ੍ਹ, 1 ਜੁਲਾਈ (ਵਿਸ਼ਵ ਵਾਰਤਾ): ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
July 1, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 1 ਜੁਲਾਈ (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

Most Popular

ਮਸ਼ਹੂਰ Punjabi Singer B Praak ਦੇ ਘਰ ਦੇ ਨੇੜੇ ਫਾਇਰਿੰਗ!

ਮਸ਼ਹੂਰ Punjabi Singer B Praak ਦੇ ਘਰ ਦੇ ਨੇੜੇ ਫਾਇਰਿੰਗ!

by Jaspreet Kaur
4 weeks ago
0

ਮਸ਼ਹੂਰ Punjabi Singer B Praak ਦੇ ਘਰ ਦੇ ਨੇੜੇ ਫਾਇਰਿੰਗ ਚੰਡੀਗੜ੍ਹ, 2 ਜੂਨ 2026 (ਵਿਸ਼ਵ ਵਾਰਤਾ) : ਮਸ਼ਹੂਰ ਪੰਜਾਬੀ ਗਾਇਕ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 