.ਜਦੋਂ ਆਪ ਵਰਕਰਾਂ ਨੂੰ ਮਹਿੰਗੀ ਪਈ “ਸਿਆਸਤ” ਕਿਸਾਨਾਂ ਨਾਲ ਹੋਈ ਝੜਪ
ਧਰਨੇ ਵਿੱਚ ਪਹੁੰਚੇ ਆਪ ਵਰਕਰ ਵੱਖਰੇ ਤੌਰ ਤੇ ਕਰ ਰਹੇ ਸੀ ਸਿਆਸਤ ਤਾਂ ਹੋਈ ਤੂੰ ਤੂੰ ਮੈਂ ਮੈਂ : ਕਿਸਾਨ ਆਗੂ
ਆਪ ਵਰਕਰਾਂ ਨਾਲ ਹੋਈ ਤਕਰਾਰ ਮਾਮਲਾ ਕੀਤਾ ਸ਼ਾਂਤ: ਜ਼ਿਲ੍ਹਾ ਪ੍ਰਧਾਨ ਆਪ
ਬਠਿੰਡਾ 5 ਨਵੰਬਰ (ਕੁਲਬੀਰ ਬੀਰਾ ): ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਬੈਲਾਂ ਖ਼ਿਲਾਫ਼ ਪੂਰਾ ਦੇਸ਼ ਸੜਕਾਂ ਤੇ ਉਤਰਿਆ ਹੋਇਆ ਹੈ ਅਜਿਹੇ ਮਾਹੌਲ ਵਿੱਚ ਸਿਆਸੀ ਪਾਰਟੀਆਂ ਵੱਲੋਂ ਕਿਸਾਨਾਂ ਦੀ ਹਮਾਇਤ ਕੀਤੀ ਜਾ ਰਹੀ ਹੈ ਪ੍ਰੰਤੂ ਅੱਜ ਤੀਹ ਕਿਸਾਨ ਜਥੇਬੰਦੀਆਂ ਦੇ ਬਠਿੰਡਾ ਵਿਖੇ ਭਾਈ ਘਨ੍ਹੱਈਆ ਚੌਕ ਵਿੱਚ ਲਾਏ ਧਰਨੇ ਵਿੱਚ ਆਪ ਵਰਕਰਾਂ ਨੂੰ ਵੱਖਰੇ ਤੌਰ ਤੇ ਬੈਠ ਕੇ ਸਿਆਸਤ ਕਰਨੀ ਅਤੇ ਮੀਡੀਆ ਤੋਂ ਫੋਟੋਆਂ ਖਿਚਵਾਉਣੀਆਂ ਉਸ ਸਮੇਂ ਮਹਿੰਗੀਆਂ ਪੈ ਗਈਆਂ ਜਦੋਂ ਕਿਸਾਨ ਆਗੂਆਂ ਨਾਲ ਤੂੰ ਤੂੰ ਮੈਂ ਮੈਂ ਹੋ ਗਈ ਮੌਕੇ ਤੇ ਪਹੁੰਚੇ ਪੁਲਸ ਮੁਲਾਜ਼ਮਾਂ ਨੇ ਬਾਮੁਸ਼ਕਲ ਮਾਮਲਾ ਸ਼ਾਂਤ ਕੀਤਾ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਦੇ ਸਾਝੇ ਸਘਰਸ ਵਿੱਚ ਸਾਮਲ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਅਮਰਜੀਤ ਹਨੀ