
ਮੋਹਾਲੀ, 13 ਦਸੰਬਰ (ਵਿਸ਼ਵ ਵਾਰਤਾ) – ਮੋਹਾਲੀ ਵਨਡੇ ਮੈਚ ਵਿਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਵਿਸਫੋਟਕ ਬੱਲੇਬਾਜੀ ਕਰਦਿਆਂ ਨਾਬਾਦ 208 ਦੌੜਾਂ ਬਣਾਈਆਂ| ਰੋਹਿਤ ਸ਼ਰਮਾ ਨੇ 153 ਗੇਂਦਾਂ ਵਿਚ 208 ਦੌੜਾਂ ਬਣਾਈਆਂ, ਜਿਸ ਵਿਚ ਉਸ ਨੇ 13 ਚੌਕੇ ਅਤੇ 12 ਛੱਕੇ ਜੜੇ| ਰੋਹਿਤ ਦੇ ਇਸ ਦੋਹਰੇ ਸੈਂਕੜੇ ਸਦਕਾ ਭਾਰਤ ਨੇ ਸ੍ਰੀਲੰਕਾ ਅੱਗੇ ਜਿੱਤ ਲਈ 393 ਦੌੜਾਂ ਦਾ ਟੀਚਾ ਰੱਖਿਆ ਹੈ|
ਇਸ ਤੋਂ ਇਲਾਵਾ ਸ਼ਿਖਰ ਧਵਨ ਨੇ 68, ਸ਼ਰੀਅਸ ਅਈਅਰ ਨੇ 88 ਦੌੜਾਂ ਦਾ ਯੋਗਦਾਨ ਪਾਇਆ| ਧੋਨਾ 7 ਅਤੇ ਪਾਂਡਿਆ ਨੇ 8 ਰਨ ਬਣਾਏ|
IND vs AFG: Team ਇੰਡੀਆ ਨੇ 3-0 ਨਾਲ ਸੀਰੀਜ਼ ਕੀਤੀ ਆਪਣੇ ਨਾਮ
IND vs AFG: Team ਇੰਡੀਆ ਨੇ 3-0 ਨਾਲ ਸੀਰੀਜ਼ ਕੀਤੀ ਆਪਣੇ ਨਾਮ - ਅਫਗਾਨਿਸਤਾਨ ਨੂੰ 9 ਵਿਕਟਾਂ ਨਾਲ ਹਰਾਇਆ ਨਵੀ...






















