ਖੇਤੀਬਾੜੀ ਬਿੱਲ ਬਣ ਗਏ ਕਾਨੂੰਨ – ਰਾਸ਼ਟਰਪਤੀ ਨੇ ਲਗਾਈ ਮੋਹਰ

Advertisement

ਦੇਸ਼ ਵਿੱਚ ਨਵਾਂ ਖੇਤੀ ਕਾਨੂੰਨ ਲਾਗੂ

ਜੰਮੂ ਕਸ਼ਮੀਰ ਅਧਿਕਾਰਕ   ਭਾਸ਼ਾ ਬਿੱਲ 2020 ਤੇ ਵੀ ਰਾਸ਼ਟਰਪਤੀ ਨੇ ਲਾਈ ਮੋਹਰ 

ਚੰਡੀਗੜ੍ਹ 27 ਸਤੰਬਰ ( ਵਿਸ਼ਵ ਵਾਰਤਾ ਡੈਸਕ)-ਖੇਤੀਬਾੜੀ ਬਿੱਲ ਬਣ ਗਏ ਕਾਨੂੰਨ । ਰਾਸ਼ਟਰਪਤੀ ਨੇ ਲਗਾਈ ਮੋਹਰ  ।