ਨਵੀਂ ਦਿੱਲੀ, 8 ਮਾਰਚ – ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੁਣ 15 ਮਾਰਚ ਨੂੰ ਹੋਣਗੀਆਂ। ਇਹ ਚੋਣਾਂ 9 ਮਾਰਚ ਨੂੰ ਹੋਣੀਆਂ ਸਨ, ਪਰ ਕੁਝ ਮੈਂਬਰਾਂ ਨੂੰ ਇਹਨਾਂ ਚੋਣਾਂ ਦੀ ਤਾਰੀਖ ਨੂੰ ਲੈ ਕੇ ਇਤਰਾਜ ਪ੍ਰਗਟਾਇਆ ਸੀ, ਜਿਸ ਤੋਂ ਬਾਅਦ ਦਿੱਲੀ ਹਾਈਕੋਰਟ ਨੇ ਚੋਣਾਂ ਦੀ ਤਾਰੀਖ ਵਿਚ ਬਦਲਾਅ ਕਰ ਦਿੱਤਾ.
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ਤੋਂ ਨਾਮਜ਼ਦਗੀ ਪੱਤਰ ਕੀਤਾ ਦਾਖ਼ਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ਤੋਂ ਨਾਮਜ਼ਦਗੀ ਪੱਤਰ ਕੀਤਾ ਦਾਖ਼ਲ ਚੰਡੀਗੜ੍ਹ, 14ਮਈ(ਵਿਸ਼ਵ ਵਾਰਤਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ਤੋਂ...