• Latest
  • Trending
72ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰਾਂ ਦਾ ਐਲਾਨ

72ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰਾਂ ਦਾ ਐਲਾਨ

3 weeks ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

42 minutes ago
National: ਟਰਾਲੇ ਨੇ ਵੈਨ ਨੂੰ ਟੱਕਰ ਮਾਰੀ, 6 ਮੌਤਾਂ

National: ਟਰਾਲੇ ਨੇ ਵੈਨ ਨੂੰ ਟੱਕਰ ਮਾਰੀ, 6 ਮੌਤਾਂ

52 minutes ago
ਬਾਰਾਮਤੀ ‘ਚ ਜਹਾਜ਼ ਕ੍ਰੈਸ਼, ਲੈਂਡਿੰਗ ਦੌਰਾਨ ਵਾਪਰਿਆ ਹਾਦਸਾ

ਬਾਰਾਮਤੀ ‘ਚ ਜਹਾਜ਼ ਕ੍ਰੈਸ਼, ਲੈਂਡਿੰਗ ਦੌਰਾਨ ਵਾਪਰਿਆ ਹਾਦਸਾ

52 minutes ago
International: ਜੰਗ ਤੋਂ ਬਾਅਦ ਈਰਾਨੀ ਸੁਪਰੀਮ ਲੀਡਰ ਮੁਜਤਬਾ ਦਾ ਪਹਿਲਾ ਵੀਡੀਓ ਆਇਆ ਸਾਹਮਣੇ

International: ਜੰਗ ਤੋਂ ਬਾਅਦ ਈਰਾਨੀ ਸੁਪਰੀਮ ਲੀਡਰ ਮੁਜਤਬਾ ਦਾ ਪਹਿਲਾ ਵੀਡੀਓ ਆਇਆ ਸਾਹਮਣੇ

1 hour ago
Punjab ਮੁੱਖ ਮੰਤਰੀ ਮਾਨ ਨੇ ਗੁਰੂ ਰਵਿਦਾਸ ਵਾਣੀ ਸੈਂਟਰ ਦਾ ਰੱਖਿਆ ਨੀਂਹ ਪੱਥਰ

Punjab ਮੁੱਖ ਮੰਤਰੀ ਮਾਨ ਨੇ ਗੁਰੂ ਰਵਿਦਾਸ ਵਾਣੀ ਸੈਂਟਰ ਦਾ ਰੱਖਿਆ ਨੀਂਹ ਪੱਥਰ

2 hours ago
Punjab ਇੰਚਾਰਜ ਭੁਪੇਸ਼ ਬਘੇਲ ਦਾ 9 ਦਿਨਾਂ ਦੌਰਾ, ਜਿਸ ਤਾਣੀ ਨੂੰ ਆਏ ਸੀ ਸੁਲਝਾਉਣ ਉਹ ਹੋਰ ਉਲਝੀ !

Punjab ਇੰਚਾਰਜ ਭੁਪੇਸ਼ ਬਘੇਲ ਦਾ 9 ਦਿਨਾਂ ਦੌਰਾ, ਜਿਸ ਤਾਣੀ ਨੂੰ ਆਏ ਸੀ ਸੁਲਝਾਉਣ ਉਹ ਹੋਰ ਉਲਝੀ !

3 hours ago
Haryana ਕੈਬਨਿਟ ਦੀ ਅਹਿਮ ਮੀਟਿੰਗ 13 ਅਗਸਤ ਨੂੰ

Haryana ਕੈਬਨਿਟ ਦੀ ਅਹਿਮ ਮੀਟਿੰਗ 13 ਅਗਸਤ ਨੂੰ

3 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

4 hours ago
Punjab Police ‘ਚ ਹੁਣ SI ਦੀ ਸਿੱਧੀ ਭਰਤੀ ਨਹੀਂ, ASI ਦੇ ਅਹੁਦੇ ’ਤੇ ਹੋਵੇਗੀ ਭਰਤੀ

Punjab Police ‘ਚ ਹੁਣ SI ਦੀ ਸਿੱਧੀ ਭਰਤੀ ਨਹੀਂ, ASI ਦੇ ਅਹੁਦੇ ’ਤੇ ਹੋਵੇਗੀ ਭਰਤੀ

4 hours ago
National: UPI ਦੀ ਵਰਤੋਂ ਕਰਨ ਵਾਲੇ ਆਮ ਲੋਕਾਂ ਲਈ ਵੱਡੀ ਖ਼ਬਰ

National: UPI ਦੀ ਵਰਤੋਂ ਕਰਨ ਵਾਲੇ ਆਮ ਲੋਕਾਂ ਲਈ ਵੱਡੀ ਖ਼ਬਰ

4 hours ago
Punjab Weather: ਸੂਬੇ ‘ਚ ਅੱਜ ਵੀ ਮੀਂਹ ਪੈਣ ਦੀ ਸੰਭਾਵਨਾ

Punjab Weather: ਸੂਬੇ ‘ਚ ਅੱਜ ਵੀ ਮੀਂਹ ਪੈਣ ਦੀ ਸੰਭਾਵਨਾ

5 hours ago
Punjab: ਤੇਜ਼ ਰਫ਼ਤਾਰ ਕਾਰ ਨੇ 4 ਕਾਂਵੜੀਆਂ ਨੂੰ ਕੁਚਲਿਆ, ਤਿੰਨ ਦੀ ਮੌਕੇ ‘ਤੇ ਹੀ ਮੌਤ

Punjab: ਤੇਜ਼ ਰਫ਼ਤਾਰ ਕਾਰ ਨੇ 4 ਕਾਂਵੜੀਆਂ ਨੂੰ ਕੁਚਲਿਆ, ਤਿੰਨ ਦੀ ਮੌਕੇ ‘ਤੇ ਹੀ ਮੌਤ

5 hours ago
Hindi News
English News
Sunday, August 9, 2026
No Result
View All Result
35 °c
Chandigarh
29 ° Mon
27 ° Tue
30 ° Wed
30 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

72ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰਾਂ ਦਾ ਐਲਾਨ

July 18, 2026
in ਖਬਰਾਂ
72ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰਾਂ ਦਾ ਐਲਾਨ

72ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰਾਂ ਦਾ ਐਲਾਨ

  • ਕਾਰਤਿਕ ਆਰੀਅਨ ਨੂੰ ‘ਬੈਸਟ ਐਕਟਰ; ਯਾਮੀ ਗੌਤਮ ਨੂੰ ‘ਬੈਸਟ ਐਕਟਰੈੱਸ’ ਦਾ ਐਵਾਰਡ
    ਦੇਖੋ ਸਾਰੀ list

ਨਵੀ ਦਿੱਲੀ, 18 ਜੁਲਾਈ 2026 (ਵਿਸ਼ਵ ਵਾਰਤਾ): 72ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰਾਂ (ਨੈਸ਼ਨਲ ਫ਼ਿਲਮ ਐਵਾਰਡਜ਼) ਦਾ ਐਲਾਨ ਹੋ ਗਿਆ ਹੈ ਅਤੇ ਇੱਕ ਵਾਰ ਫਿਰ ਭਾਰਤੀ ਸਿਨੇਮਾ ਦੀਆਂ ਬਿਹਤਰੀਨ ਫ਼ਿਲਮਾਂ, ਕਲਾਕਾਰਾਂ ਅਤੇ ਤਕਨੀਕੀ ਮਾਹਰਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਕੰਮ ਲਈ ਸਨਮਾਨਿਤ ਕੀਤਾ ਗਿਆ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵੱਖ-ਵੱਖ ਭਾਸ਼ਾਵਾਂ ਅਤੇ ਸ਼ੈਲੀਆਂ ਦੀਆਂ ਫ਼ਿਲਮਾਂ ਨੇ ਆਪਣੀ ਦਮਦਾਰ ਮੌਜੂਦਗੀ ਦਰਜ ਕਰਵਾਈ।

ਇਨ੍ਹਾਂ ਪੁਰਸਕਾਰਾਂ ਨੇ ਨਾ ਸਿਰਫ਼ ਬਿਹਤਰੀਨ ਅਦਾਕਾਰੀ ਅਤੇ ਨਿਰਦੇਸ਼ਨ ਨੂੰ ਪਛਾਣ ਦਿੱਤੀ, ਬਲਕਿ ਉਨ੍ਹਾਂ ਫ਼ਿਲਮਾਂ ਦੀ ਵੀ ਸ਼ਲਾਘਾ ਕੀਤੀ ਜੋ ਆਪਣੀ ਕਹਾਣੀ, ਸੰਗੀਤ, ਸਿਨੇਮੈਟੋਗ੍ਰਾਫੀ ਅਤੇ ਸਮਾਜਿਕ ਪ੍ਰਭਾਵ ਲਈ ਚਰਚਾ ਵਿੱਚ ਰਹੀਆਂ। ਜੇਤੂਆਂ ਦੀ ਪੂਰੀ ਸੂਚੀ (ਲਿਸਟ) ਸਾਹਮਣੇ ਆਉਣ ਤੋਂ ਬਾਅਦ ਫ਼ਿਲਮ ਇੰਡਸਟਰੀ ਅਤੇ ਦਰਸ਼ਕਾਂ ਵਿੱਚ ਖ਼ੁਸ਼ੀ ਦਾ ਮਾਹੌਲ ਹੈ।

ਬੈਸਟ ਐਕਟਰੈੱਸ
ਹਿੰਦੀ ਵਿੱਚ ਯਾਮੀ ਗੌਤਮ ਨੂੰ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਮਿਲਿਆ ਹੈ। ਯਾਮੀ ਨੂੰ ਇਹ ਪੁਰਸਕਾਰ ਫ਼ਿਲਮ ‘ਆਰਟੀਕਲ 370’ ਲਈ ਮਿਲਿਆ ਹੈ।

ਬੈਸਟ ਐਕਟਰ
ਸਰਵੋਤਮ ਅਦਾਕਾਰ ਦਾ ਪੁਰਸਕਾਰ ਹਿੰਦੀ ਵਿੱਚ ਕਾਰਤਿਕ ਆਰੀਅਨ ਨੂੰ ਮਿਲਿਆ ਹੈ। ਕਾਰਤਿਕ ਨੂੰ ‘ਚੰਦੂ ਚੈਂਪੀਅਨ’ ਲਈ ਇਹ ਐਵਾਰਡ ਮਿਲਿਆ ਹੈ। ਇਸ ਤੋਂ ਇਲਾਵਾ ਮਮੂਟੀ ਨੂੰ ਵੀ ਫ਼ਿਲਮ ‘ਬ੍ਰਮਾਯੁਗਮ’ (ਮਲਿਆਲਮ) ਲਈ ਸਰਵੋਤਮ ਅਦਾਕਾਰ ਦਾ ਐਵਾਰਡ ਮਿਲਿਆ ਹੈ।

ਰਾਜਕੁਮਾਰ ਰਾਓ ਦੀ ‘ਸ਼੍ਰੀਕਾਂਤ’ ਦੀ ਝੋਲੀ ਪਿਆ ਐਵਾਰਡ
ਫੀਚਰ ਫ਼ਿਲਮ ਦੀ ਸ਼੍ਰੇਣੀ ਵਿੱਚ ਸਰਵੋਤਮ (ਬੈਸਟ) ਫ਼ਿਲਮ ਦਾ ਪੁਰਸਕਾਰ ‘ਸ਼੍ਰੀਕਾਂਤ’ ਦੀ ਝੋਲੀ ਗਿਆ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਤੁਸ਼ਾਰ ਹੀਰਾਨੰਦਾਨੀ ਨੇ ਕੀਤਾ ਹੈ। ਰਾਜਕੁਮਾਰ ਰਾਓ ਇਸ ਵਿੱਚ ਲੀਡ ਰੋਲ ਵਿੱਚ ਹਨ।

ਬੈਸਟ ਕਾਸਟਿਊਮ ਡਿਜ਼ਾਈਨਰ
ਪੁਸ਼ਪਾ- ਦਾ ਰੂਲ (ਤੇਲੁਗੂ)

ਬੈਸਟ ਪ੍ਰੋਡਕਸ਼ਨ ਡਿਜ਼ਾਈਨਰ
ਕਲਕੀ 2898 ਏਡੀ (ਤੇਲੁਗੂ)

ਬੈਸਟ ਐਡੀਟਿੰਗ
ਅਮਰਨ (ਤਾਮਿਲ)

ਬੈਸਟ ਸਾਊਂਡ ਡਿਜ਼ਾਈਨ
ਭੂਲ ਭੁਲਈਆ 3 (ਹਿੰਦੀ)

ਬੈਸਟ ਸਕ੍ਰੀਨਪਲੇਅ
ਲੱਕੀ ਭਾਸਕਰ (ਤੇਲੁਗੂ)

ਬੈਸਟ ਡੈਬਿਊ ਫ਼ਿਲਮ ਡਾਇਰੈਕਟਰ
‘ਸਵਾਤੰਤਰਿਅਵੀਰ ਸਾਵਰਕਰ’ ਲਈ ਰਣਦੀਪ ਹੁੱਡਾ ਨੂੰ ਮਿਲਿਆ ਹੈ।

ਬੈਸਟ ਮਿਊਜ਼ਿਕ ਡਾਇਰੈਕਟਰ
ਫੀਚਰ ਫ਼ਿਲਮਾਂ ਦੀ ਸ਼੍ਰੇਣੀ ਵਿੱਚ ਬੈਸਟ ਮਿਊਜ਼ਿਕ ਡਾਇਰੈਕਸ਼ਨ ਦਾ ਐਵਾਰਡ ‘ਅਮਰਨ’ (ਤਾਮਿਲ) ਲਈ ਮਿਊਜ਼ਿਕ ਡਾਇਰੈਕਟਰ ਜੀ. ਵੀ. ਪ੍ਰਕਾਸ਼ ਕੁਮਾਰ ਨੂੰ ਮਿਲਿਆ ਹੈ। ਹਿੰਦੀ ਵਿੱਚ ਫੀਚਰ ਫ਼ਿਲਮਾਂ ਦੀ ਸ਼੍ਰੇਣੀ ਵਿੱਚ ਬੈਸਟ ਮਿਊਜ਼ਿਕ ਡਾਇਰੈਕਟਰ ਦਾ ਐਵਾਰਡ ‘ਆਰਟੀਕਲ 370’ ਲਈ ਸ਼ਾਸ਼ਵਤ ਸਚਦੇਵ ਨੂੰ ਮਿਲਿਆ ਹੈ।

Share200Tweet125SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
August 9, 2026
0

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 9 ਅਗਸਤ 2026 (ਵਿਸ਼ਵ ਵਾਰਤਾ)– ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ...

National: ਟਰਾਲੇ ਨੇ ਵੈਨ ਨੂੰ ਟੱਕਰ ਮਾਰੀ, 6 ਮੌਤਾਂ

National: ਟਰਾਲੇ ਨੇ ਵੈਨ ਨੂੰ ਟੱਕਰ ਮਾਰੀ, 6 ਮੌਤਾਂ

by Ranjit Singh
August 9, 2026
0

National: ਟਰਾਲੇ ਨੇ ਵੈਨ ਨੂੰ ਟੱਕਰ ਮਾਰੀ, 6 ਮੌਤਾਂ ਨਵੀਂ ਦਿੱਲੀ, 9 ਅਗਸਤ (ਵਿਸ਼ਵ ਵਾਰਤਾ) – ਐਤਵਾਰ ਦੁਪਹਿਰ ਲਗਭਗ 1...

ਬਾਰਾਮਤੀ ‘ਚ ਜਹਾਜ਼ ਕ੍ਰੈਸ਼, ਲੈਂਡਿੰਗ ਦੌਰਾਨ ਵਾਪਰਿਆ ਹਾਦਸਾ

ਬਾਰਾਮਤੀ ‘ਚ ਜਹਾਜ਼ ਕ੍ਰੈਸ਼, ਲੈਂਡਿੰਗ ਦੌਰਾਨ ਵਾਪਰਿਆ ਹਾਦਸਾ

by Jaspreet Kaur
August 9, 2026
0

ਬਾਰਾਮਤੀ 'ਚ ਜਹਾਜ਼ ਕ੍ਰੈਸ਼, ਲੈਂਡਿੰਗ ਦੌਰਾਨ ਵਾਪਰਿਆ ਹਾਦਸਾ ਮਹਾਰਾਸ਼ਟਰ, 9 ਅਗਸਤ 2026 (ਵਿਸ਼ਵ ਵਾਰਤਾ): ਬਾਰਾਮਤੀ ਤੋਂ ਜਹਾਜ਼ ਹਾਦਸੇ ਦੀ ਖ਼ਬਰ...

International: ਜੰਗ ਤੋਂ ਬਾਅਦ ਈਰਾਨੀ ਸੁਪਰੀਮ ਲੀਡਰ ਮੁਜਤਬਾ ਦਾ ਪਹਿਲਾ ਵੀਡੀਓ ਆਇਆ ਸਾਹਮਣੇ

International: ਜੰਗ ਤੋਂ ਬਾਅਦ ਈਰਾਨੀ ਸੁਪਰੀਮ ਲੀਡਰ ਮੁਜਤਬਾ ਦਾ ਪਹਿਲਾ ਵੀਡੀਓ ਆਇਆ ਸਾਹਮਣੇ

by Ranjit Singh
August 9, 2026
0

International: ਜੰਗ ਤੋਂ ਬਾਅਦ ਈਰਾਨੀ ਸੁਪਰੀਮ ਲੀਡਰ ਮੁਜਤਬਾ ਦਾ ਪਹਿਲਾ ਵੀਡੀਓ ਆਇਆ ਸਾਹਮਣੇ ਨਵੀਂ ਦਿੱਲੀ, 9 ਅਗਸਤ (ਵਿਸ਼ਵ ਵਾਰਤਾ) –...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
August 9, 2026
0

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 9 ਅਗਸਤ 2026 (ਵਿਸ਼ਵ ਵਾਰਤਾ)– ਦੁਪਹਿਰ 3 ਵਜੇ ਦੀਆਂ ਵੱਡੀਆਂ ਪ੍ਰਮੁੱਖ...

Most Popular

ਪ੍ਰਧਾਨ ਮੰਤਰੀ ਮੋਦੀ ਭਲਕੇ ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਦਾ ਕਰਨਗੇ ਦੌਰਾ

ਪ੍ਰਧਾਨ ਮੰਤਰੀ ਮੋਦੀ ਭਲਕੇ ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਦਾ ਕਰਨਗੇ ਦੌਰਾ

by Jaspreet Kaur
1 week ago
0

ਪ੍ਰਧਾਨ ਮੰਤਰੀ ਮੋਦੀ ਭਲਕੇ ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਦਾ ਕਰਨਗੇ ਦੌਰਾ ਸੂਬਾ ਵਾਸੀਆਂ ਨੂੰ ਦੇਣਗੇ ਵੱਡੀ ਸੌਗਾਤ ਨਵੀ ਦਿੱਲੀ, 31...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 