6 ਦਿਨ ਲਗਾਤਾਰ ਬੰਦ ਰਹਿਣਗੇ ਬੈਂਕ

ਦਿੱਲੀ 11 ਅਪ੍ਰੈਲ(ਵਿਸ਼ਵ ਵਾਰਤਾ) ਜੇਕਰ ਤੁਸੀਂ ਬੈਂਕ ਵਿੱਚ ਕੋਈ ਪੇਡਿੰਗ ਕੰਮ ਨੂੰ ਕੱਲ੍ਹ ਮਤਲਬ ਕਿ ਸੋਮਵਾਰ ਨੂੰ ਖਤਮ ਕਰ ਲੈਂਦੇ ਹੋ ਤਾਂ ਤੁਹਾਡੇ ਲਈ ਚੰਗਾ ਹੈ ਨਹੀਂ ਤਾਂ ਤੁਹਾਨੂੰ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਅਪ੍ਰੈਲ ਮਹੀਨੇ ਵਿੱਚ ਹੁਣ ਕੁੱਲ 9 ਦਿਨ ਬੈਂਕ ਬੰਦ ਰਹਿਣਗੇ। ਇਹਨਾਂ ਵਿੱਚੋਂ 6 ਦਿਨ ਤਾਂ ਇਸ ਹਫਤੇ ਹੀ ਬੰਦ ਰਹਿਣਗੇ।
13ਅਪ੍ਰੈਲ-ਮੰਗਲਵਾਰ- ਉਗਾਡੀ, ਤੇਲਗੂ ਨਵਾਂ ਸਾਲ, ਬੋਹਾਗ ਬਿਹੂ,ਗੁਡੀ ਪਡਵਾ, ਵਿਸਾਖੀ, ਬਿਜੁ ਫੈਸਟੀਵਲ
14ਅਪ੍ਰੈਲ-ਬੁਧਵਾਰ-ਡਾਕਟਰ ਅੰਬੇਦਕਰ ਜਯੰਤੀ, ਅਸ਼ੋਕਾ ਦਿ ਗ੍ਰੇਟ ਦਾ ਜਨਮਦਿਨ, ਤਮਿਲ ਨਵਾਂ ਸਾਲ, ਮਹਾਂ ਵਿਸ਼ੂਬਾ ਸੰਕ੍ਰਾਂਤੀ ,ਬੋਹਾਗ ਬਿਹੂ
15ਅਪ੍ਰੈਲ-ਵੀਰਵਾਰ- ਹਿਮਾਚਲ ਡੇ, ਵਿਸ਼ੂ, ਬੰਗਾਲੀ ਨਵਾਂ ਸਾਲ, ਸਰਹੂਲ
16 ਅਪ੍ਰੈਲ-ਸ਼ੁਕਰਵਾਰ-ਬੋਹਾਗ ਵਿਹੂ
18ਅਪ੍ਰੈਲ- ਐਤਵਾਰ
21 ਅਪ੍ਰੈਲ-ਮੰਗਲਵਾਰ-ਰਾਮ ਨੌਵੀਂ, ਗਰਿਆ ਪੂਜਾ
24 ਅਪ੍ਰੈਲ-ਚੋਥਾ ਸ਼ਨੀਵਾਰ
25 ਅਪ੍ਰੈਲ-ਐਤਵਾਰ-ਮਹਾਵੀਰ ਜਯੰਤੀ






















