ਚੰਡੀਗੜ੍ਹ, 28 ਅਕੂਤਬਰ – ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਏਅਰ ਇੰਡੀਆ ਨੇ ਆਪਣਾ ਜਹਾਜ਼ ਉਤੇ ਏਕ ਓਂਕਾਰ ‘ੴ’ ਛਪਵਾਇਆ ਗਿਆ ਹੈ। ਇਸ ਤੋਂ ਇਲਾਵਾ ਏਅਰ ਇੰਡੀਆ ਨੇ ਜਹਾਜ ਉਤ ਸ੍ਰੀ ਗੁਰੂ ਨਾਨਕ ਦੇਵ ਜੀ 550 ਯੀਅਰ ਸੈਲੀਬ੍ਰੇਸ਼ਨ ਵੀ ਲਿਖਿਆ ਗਿਆ ਹੈ।
ਏਅਰ ਇੰਡੀਆ ਦੀ ਬੋਇੰਗ 787 ਹਵਾਈ ਉਡਾਣ ਅੰਮ੍ਰਿਤਸਰ ਅਤੇ ਲੰਡਨ ਵਿਚਾਲੇ ਸ਼ੁਰੂ ਹੋਣ ਜਾ ਰਹੀ ਹੈ।
Heartwarming to see ‘Ik Onkar’ painted on the tail of @airindiain’s Boeing 787 Dreamliner as part of the historic celebrations on the #550thPrakashPurb of Sri Guru Nanak Dev Ji. 🙏🏽 pic.twitter.com/rfKvsaCdBc
— Capt.Amarinder Singh (@capt_amarinder) October 28, 2019