ਕੇਰਲ ਚਰਚ ਦਾ ਵੱਡਾ ਐਲਾਨ
5 ਤੋਂ ਵਧੇਰੇ ਬੱਚਿਆਂ ਨੂੰ ਜਨਮ ਦੇਣ ਤੇ ਦਿੱਤੀ ਜਾਵੇਗੀ ਵਿੱਤੀ ਸਹਾਇਤਾ
BIG NEWS
ਚੰਡੀਗੜ੍ਹ, 28ਜੁਲਾਈ(ਵਿਸ਼ਵ ਵਾਰਤਾ)- ਕੇਰਲ ਵਿੱਚ, ਚਰਚ ਨੇ ਵਧੇਰੇ ਬੱਚਿਆਂ ਵਾਲੇ ਈਸਾਈ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ਤਹਿਤ ਪੰਜ ਜਾਂ ਵੱਧ ਬੱਚਿਆਂ ਵਾਲੇ ਪਰਿਵਾਰ ਨੂੰ 1500 ਰੁਪਏ ਪ੍ਰਤੀ ਮਹੀਨਾ ਮਿਲੇਗਾ। ਇਹ ਸਹੂਲਤ ਸਾਲ 2000 ਤੋਂ ਬਾਅਦ ਵਿਆਹੇ ਜੋੜਿਆਂ ਲਈ ਉਪਲਬਧ ਹੋਵੇਗੀ।























