ਚੰਡੀਗੜ੍ਹ, 22 ਨਵੰਬਰ (ਵਿਸ਼ਵ ਵਾਰਤਾ)- ਪੰਜਾਬ ਸਰਕਾਰ ਨੇ ਅੱਜ ਇੱਕ ਹੁਕਮ ਜਾਰੀ ਕਰਕੇ 5 ਡੀ.ਐੱਸ.ਪੀਜ਼ ਦੇ ਤਬਾਦਲੇ ਕੀਤੇ ਹਨ, ਜਿਹਨਾਂ ਦੀ ਸੂਚੀ ਇਸ ਪ੍ਰਕਾਰ ਹੈ
ਭੁਪਿੰਦਰ ਸਿੰਘ ਪੀਪੀਐੱਸ ਨੂੰ ਡੀ.ਐੱਸ.ਪੀ/ਐੱਸ.ਡੀ ਗੁਰੂ ਹਰ ਸਹਾਏ ਫਿਰੋਜਪੁਰ ਲਾਇਆ ਗਿਆ ਹੈ। ਇਸ ਤੋਂ ਇਲਾਵਾ ਪਰਮਿੰਦਰ ਸਿੰਘ ਪੀਪੀਐੱਸ ਨੂੰ ਡੀ.ਐੱਸ.ਪੀ/ਵਿਜੀਲੈਂਸ ਬਿਓਰੋ ਪੰਜਾਬ, ਸੰਦੀਪ ਸਿੰਘ ਪੀਪੀਐੱਸ ਨੂੰ ਡੀ.ਐੱਸ.ਪੀ/ਵਿਜੀਲੈਂਸ ਬਿਓਰੋ ਪੰਜਾਬ, ਗੁਰਵਿੰਦਰ ਸਿੰਘ ਪੀਪੀਐੱਸ ਨੂੰ ਡੀ.ਐੱਸ.ਪੀ/ਵਿਜੀਲੈਂਸ ਬਿਓਰੋ ਪੰਜਾਬ ਅਤੇ ਸਤਿੰਦਰਪਾਲ ਸਿੰਘ ਨੂੰ ਡੀ.ਐੱਸ.ਪੀ/ਵਿਜੀਲੈਂਸ ਬਿਓਰੋ ਪੰਜਾਬ ਲਾਇਆ ਗਿਆ ਹੈ।