ਚੰਡੀਗੜ, 17 ਜੁਲਾਈ (ਵਿਸ਼ਵ ਵਾਰਤਾ) : ਪੰਜਾਬ ਸਰਕਾਰ ਵੱਲੋਂ 49 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ/ਤੈਨਾਤੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਅਸ਼ੋਕ ਕੁਮਾਰ ਜਿੰਦਲ ਨੂੰ ਨਾਇਬ ਤਹਿਸੀਲਦਾਰ ਸ਼ੇਰਪੁਰ, ਹਮੀਰ ਸਿੰਘ ਨੂੰ ਮੂਨਕ, ਮਨਮੋਹਨ ਸਿੰਘ ਨੂੰ ਭਵਾਨੀਗੜ, ਗੁਰਮੀਤ ਸਿੰਘ ਮਿਚਰਾ ਨੂੰ ਜਗਰਾਉਂ, ਨਰਿੰਦਰ ਪਾਲ ਨੂੰ ਅਹਿਮਦਗੜ, ਗੁਰਦਰਸ਼ਨ ਸਿੰਘ ਨੂੰ ਘਨੌਰ, ਲਕਸ਼ੇ ਕੁਮਾਰ ਤਹਿਸੀਲਦਾਰ (ਟ੍ਰੇਨਿੰਗ ਅਧੀਨ) ਨੂੰ ਮਾਲੇਰਕੋਟਲਾ, ਜਗਤਾਰ ਸਿੰਘ ਤਹਿਸੀਲਦਾਰ (ਟ੍ਰੇਨਿੰਗ ਅਧੀਨ) ਨੂੰ ਡੇਹਲੋਂ, ਬਹਾਦਰ ਸਿੰਘ ਨੂੰ ਲਹਿਰਾਗਾਗਾ, ਹਰਬੰਸ ਸਿੰਘ ਨੂੰ ਲੁਧਿਆਣਾ (ਸਾਹਨੇਵਾਲ), ਵਿਸ਼ਵਜੀਤ ਸਿੰਘ ਨੂੰ ਲੁਧਿਆਣਾ (ਈਸਟ), ਮਨਮੋਹਨ ਕੁਮਾਰ ਨੂੰ ਕੁੰਮਕਲਾਂ, ਦਲੀਪ ਸਿੰਘ ਨੂੰ ਨੰਗਲ, ਤਰਵਿੰਦਰ ਕੁਮਾਰ ਨੂੰ ਮੁਲਾਂਪੁਰ ਦਾਖਾ, ਸਤਿੰਦਰ ਪਾਲ ਸਿੰਘ ਰਾਣੀਕੇ ਨੂੰ ਐਗਰੇਰੀਅਨ ਮੋਹਾਲੀ, ਹਰਪੀ੍ਰਤ ਕੌਰ ਨੂੰ ਗਮਾਡਾ ਮੋਹਾਲੀ, ਰੁਪਿੰਦਰ ਮਾਣਕੂ ਨੂੰ ਚਮਕੌਰ ਸਾਹਿਬ, ਸੁਰਿੰਦਰ ਪਾਲ ਨੂੰ ਨੂਰਪੁਰ ਬੇਦੀ ਤੇ ਵਾਧੂ ਚਾਰਜ ਸ੍ਰੀ ਆਨੰਦਪੁਰ ਸਾਹਿਬ, ਓਮ ਪ੍ਰਕਾਸ਼ ਜਿੰਦਲ ਨੂੰ ਭਿੱਖੀ, ਰਮੇਸ਼ ਕੁਮਾਰ ਨੂੰ ਬਲਿਆਂਵਾਲੀ, ਜਸਵੰਤ ਸਿੰਘ ਨੂੰ ਤਲਵੰਡੀ ਭਾਈ, ਲਵਪ੍ਰੀਤ ਕੌਰ ਤਹਿਸੀਲਦਾਰ (ਟ੍ਰੇਨਿੰਗ ਅਧੀਨ) ਨੂੰ ਸਾਦਿਕ, ਮਨਿੰਦਰ ਸਿੰਘ ਨੂੰ ਕੋਟ ਈਸੇ ਖਾਂ, ਯਾਦਵਿੰਦਰ ਸਿੰਘ ਨੂੰ ਮੱਖੂ ਅਤੇ ਵਿਜੈ ਬਹਿਲ ਨੂੰ ਗੁਰੂ ਹਰਸਹਾਏ ਤੇ ਵਾਧੂ ਚਾਰਜ ਮਮਦੋਟ ਲਗਾਇਆ ਗਿਆ ਹੈ।
ਇਸੇ ਤਰ•ਾਂ ਦੀਪਕ ਭਾਰਦਵਾਜ ਨੂੰ ਨਾਇਬ ਤਹਿਸੀਲਦਾਰ ਬੁਢਲਾਡਾ, ਸੁਰਿੰਦਰ ਕੁਮਾਰ ਨੂੰ ਬਧਨੀਕਲਾਂ, ਰਾਜਿੰਦਰਪਾਲ ਸਿੰਘ ਨੂੰ ਲੱਖੇਵਾਲੀ, ਨੀਰਜ ਕੁਮਾਰ ਨੂੰ ਖੁਹੀਆਂ ਸਰਵਰ, ਅਰਜਿੰਦਰ ਸਿੰਘ ਨੂੰ ਅਰਨੀਵਾਲਾ ਸ਼ੇਖ ਸੁਭਾਨ, ਲਖਵਿੰਦਰ ਪਾਲ ਸਿੰਘ ਗਿੱਲ ਨੂੰ ਨੂਰਮਹਿਲ, ਪ੍ਰਗਨ ਸਿੰਘ ਨੂੰ ਅੰਮ੍ਰਿਤਸਰ-1, ਨਿਰਮਲ ਸਿੰਘ ਨੂੰ ਗੜਦੀਵਾਲਾ, ਮਨਜੀਤ ਸਿੰਘ-2 ਨੂੰ ਟਾਂਡਾ, ਲਵਦੀਪ ਸਿੰਘ ਨੂੰ ਹੁਸ਼ਿਆਰਪੁਰ, ਲਛਮਣ ਸਿੰਘ ਨੂੰ ਪਠਾਨਕੋਟ ਅਤੇ ਵਾਧੂ ਚਾਰਜ ਨਰੋਟ ਜੈਮਲ ਸਿੰਘ, ਮੇਲਾ ਸਿੰਘ ਨੂੰ ਤਰਨ ਤਾਰਨ , ਵਰਿਆਮ ਸਿੰਘ ਨੂੰ ਨੋਸ਼ਹਿਰਾ ਮੱਝਾ ਸਿੰਘ ਤੇ ਵਾਧੂ ਚਾਰਜ ਬਟਾਲਾ, ਚੰਦਰ ਮੋਹਨ ਨੂੰ ਸੁਲਤਾਨਪੁਰ ਲੋਧੀ ਤੇ ਵਾਧੂ ਚਾਰਜ ਤਲਵੰਡੀ ਚੌਧਰੀਆਂ, ਸਤੀਸ਼ ਕੁਮਾਰ ਨੂੰ ਸ੍ਰੀ ਹਰਗੋਬਿੰਦਪੁਰ, ਸਤਵਿੰਦਰਜੀਤ ਸਿੰਘ ਢੱਡਾ ਨੂੰ ਕਰਤਾਰਪੁਰ, ਨਰੋਤਮ ਸਿੰਘ ਨੂੰ ਢਿਲਵਾਂ, ਹਰਮਿੰਦਰ ਸਿੰਘ ਹੁੰਦਲ ਤਹਿਸੀਲਦਾਰ (ਟ੍ਰੇਨਿੰਗ ਅਧੀਨ) ਨੂੰ ਨਕੋਦਰ, ਪਰਮਜੀਤ ਸਿੰਘ ਨੂੰ ਬੰਗਾ, ਗੁਰਸੇਵਕ ਚੰਦ ਨੂੰ ਸ਼ਾਹਕੋਟ, ਗੁਰਪ੍ਰੀਤ ਸਿੰਘ ਨੂੰ ਮੋਹਾਲੀ , ਅਵਿਨਾਸ਼ ਚੰਦਰ ਨੂੰ ਜੀਰਾ, ਰਾਜੇਸ਼ ਨਹਿਰਾ ਨੂੰ ਰੋਪੜ ਅਤੇ ਜਸਕਰਨ ਸਿੰਘ ਨੂੰ ਮਾਜਰੀ ਲਗਾਇਆ ਗਿਆ ਹੈ।
ਇੱਕ ਜੂਨ ਨਾਲ ਜੁੜੇ ਕਾਲ਼ੇ ਕਾਰਨਾਮਿਆਂ ਨੂੰ ਚੇਤੇ ਰੱਖ ਕੇ ਵੋਟ ਪਾਇਓ: ਗੁਰਮੀਤ ਖੁੱਡੀਆਂ
ਇੱਕ ਜੂਨ ਨਾਲ ਜੁੜੇ ਕਾਲ਼ੇ ਕਾਰਨਾਮਿਆਂ ਨੂੰ ਚੇਤੇ ਰੱਖ ਕੇ ਵੋਟ ਪਾਇਓ: ਗੁਰਮੀਤ ਖੁੱਡੀਆਂ ਮੋਦੀ ’ਤੇ ਲਾਏ ਪੰਜਾਬ ਨੂੰ ਫ਼ਿਰਕੂ...