Big Breaking : ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

ਚੰਡੀਗੜ੍ਹ, 5 ਜਨਵਰੀ (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ ਲਈ ਹੇਠਾਂ ਦਿੱਤੇ ਲਿੰਕਾਂ ‘ਤੇ ਕਲਿੱਕ ਕਰੋ……..
🛑 ਮਾਣਹਾਨੀ ਮਾਮਲਾ ; ਕੰਗਨਾ ਰਣੌਤ ਦੀ ਬਠਿੰਡਾ ਅਦਾਲਤ ਵਿੱਚ ਪੇਸ਼ੀ ਅੱਜ

🛑 ਪਾਕਿਸਤਾਨ ‘ਚ ਭਾਰਤੀ ਸਿੱਖ ਸ਼ਰਧਾਲੂ ਸਰਬਜੀਤ ਕੌਰ ਪਤੀ ਨਾਲ ਗ੍ਰਿਫ਼ਤਾਰ
🛑🏏 Ashes : ਆਸਟ੍ਰੇਲੀਆ ਅਤੇ ਇੰਗਲੈਂਡ ਵਿਚਾਲੇ ਆਖ਼ਰੀ ਟੈਸਟ ਜਾਰੀ : ਇੰਗਲੈਂਡ 384 ਦੌੜਾਂ ‘ਤੇ ਆਲ ਆਊਟ ; ਸਿਡਨੀ ਟੈਸਟ ਵਿੱਚ ਜੋ ਰੂਟ ਨੇ ਲਗਾਇਆ 41ਵਾਂ ਸੈਂਕੜਾ
🛑 ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਪੈਰਿਸ ਵਿੱਚ ਭਾਰਤੀ ਵਿਰਾਸਤ, ਡੂੰਘੇ ਸੱਭਿਆਚਾਰਕ ਸਬੰਧਾਂ ਨੂੰ ਦਰਸਾਉਂਦੀ ਪ੍ਰਦਰਸ਼ਨੀ ਦਾ ਕੀਤਾ ਦੌਰਾ
🛑 Jalandhar : ਸੜਕ ਹਾਦਸਾ ; ਕਾਰ ਟਰੱਕ ਨਾਲ ਟਕਰਾ ਕੇ ਡਿਵਾਈਡਰ ‘ਤੇ ਚੜ੍ਹੀ
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























