DG/DG Equivalent ਲਈ 33 IPS ਅਧਿਕਾਰੀ Empanel, ਪੰਜਾਬ ਦੇ 2 ਅਫ਼ਸਰ ਵੀ ਸੂਚੀ ‘ਚ ਸ਼ਾਮਿਲ
ਚੰਡੀਗੜ੍ਹ, 13 ਜੂਨ 2026 (ਵਿਸ਼ਵ ਵਾਰਤਾ): ਭਾਰਤ ਸਰਕਾਰ ਨੇ DG (ਡਾਇਰੈਕਟਰ ਜਨਰਲ)/DG-ਬਰਾਬਰ ਅਹੁਦਿਆਂ ਲਈ 33 ਆਈ.ਪੀ.ਐਸ (IPS) ਅਧਿਕਾਰੀਆਂ ਨੂੰ ਪੈਨਲ ਵਿੱਚ ਸ਼ਾਮਲ ਕੀਤਾ ਹੈ, ਜਿਨ੍ਹਾਂ ਵਿੱਚ ਪੰਜਾਬ ਦੇ ਦੋ ਆਈ.ਪੀ.ਐਸ ਅਧਿਕਾਰੀ ਵੀ ਸ਼ਾਮਲ ਹਨ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























