• Latest
  • Trending
ਰਾਜਾ ਵੜਿੰਗ ਪਹੁੰਚੇ ਪੱਪੀ ਪਰਾਸ਼ਰ ਦੇ ਘਰ, ਬਿੱਟੂ ਨੇ ਲਗਾਇਆ ਸਿਆਸੀ ਨਿਸ਼ਾਨਾ

2 years ago
Punjab: ਫਰਜ਼ੀ DSP ਰੇਪ ਕੇਸ ’ਚ ਗ੍ਰਿਫ਼ਤਾਰ, 6 ਸਾਲ ਪੁਰਾਣੇ ਮਾਮਲੇ ’ਚ ਕਾਰਵਾਈ

29 minutes ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

1 hour ago
LPU ’ਚ ਸੋਸ਼ਲ ਮੀਡੀਆ ’ਤੇ ਫੈਲੀਆਂ ਅਫਵਾਹਾਂ ਤੋਂ ਬਾਅਦ ਵਿਦਿਆਰਥੀਆਂ ਦਾ ਵਿਰੋਧ, ਹਾਈਵੇਅ ਕੀਤਾ ਜਾਮ

Punjab: ਮਹਿਲਾ ਐਸਐਚਓ ਨੂੰ ਵਿਜੀਲੈਂਸ ਨੇ ਲਿਆ ਹਿਰਾਸਤ ’ਚ !

2 hours ago
Thailand: ਬੈਂਕਾਕ ‘ਚ ਹੜ੍ਹ, ਰਾਜਧਾਨੀ ਨੂੰ ਆਫ਼ਤ ਪ੍ਰਭਾਵਿਤ ਇਲਾਕਾ ਐਲਾਨਿਆ

National: ਵਿਵਾਦ ਵਿਚਾਲੇ ਚੋਣ ਕਮਿਸ਼ਨ ਦਾ ਵੱਡਾ ਫੈਸਲਾ: BLO ਘਰ ਜਾ ਕੇ ਲੋੜੀਂਦੇ ਦਸਤਾਵੇਜ਼ ਕਰਨਗੇ ਇਕੱਠੇ

3 hours ago
Punjab: ਅਮਰਜੀਤ ਚਾਵਲਾ ਦੇ ਰੂਪਨਗਰ ਤੇ ਲੁਧਿਆਣਾ ਸਥਿਤ ਘਰਾਂ ’ਤੇ ਪੁਲਿਸ ਦੀ ਰੇਡ

Punjab: ਸਾਬਕਾ SGPC ਮੈਂਬਰ ਚਾਵਲਾ ਖ਼ਿਲਾਫ਼ ਪੁਲਿਸ ਜਾਂਚ ਤੇਜ਼, ਕਈਆਂ ਨੂੰ ਜਾਂਚ ‘ਚ ਸ਼ਾਮਲ ਹੋਣ ਲਈ ਨੋਟਿਸ ਜਾਰੀ

4 hours ago
Punjab Breaking: 28 ਸਤੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ ਤੇ ਦਫ਼ਤਰ ਰਹਿਣਗੇ ਬੰਦ

Bank Strike Update : ਅੱਜ ਐਤਵਾਰ ਨੂੰ ਵੀ ਖੁੱਲ੍ਹੇ ਰਹਿਣਗੇ ਬੈਂਕ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

5 hours ago
India vs West Indies: ਵਨਡੇ ਸੀਰੀਜ਼ ਦਾ ਪਹਿਲਾ ਮੁਕਾਬਲਾ ਅੱਜ

Hindi News
English News
Sunday, September 27, 2026
No Result
View All Result
29 °c
Chandigarh
27 ° Mon
28 ° Tue
28 ° Wed
29 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਰਾਜਾ ਵੜਿੰਗ ਪਹੁੰਚੇ ਪੱਪੀ ਪਰਾਸ਼ਰ ਦੇ ਘਰ, ਬਿੱਟੂ ਨੇ ਲਗਾਇਆ ਸਿਆਸੀ ਨਿਸ਼ਾਨਾ

June 1, 2024
in ਸਿਆਸੀ, ਖਬਰਾਂ, ਪੰਜਾਬ, ਲੁਧਿਆਣਾ
ਰਾਜਾ ਵੜਿੰਗ ਪਹੁੰਚੇ ਪੱਪੀ ਪਰਾਸ਼ਰ ਦੇ ਘਰ, ਬਿੱਟੂ ਨੇ ਲਗਾਇਆ ਸਿਆਸੀ ਨਿਸ਼ਾਨਾ

ਲੋਕਸਭਾ 2024 ਦੀਆਂ ਵੋਟਾਂ ਵਾਲੇ ਦਿਨ ਲੁਧਿਆਣਾ ਤੋਂ ਕਾਂਗਰਸ ਦੇ ਲੋਕ ਸਭਾ ਲਈ ਉਮੀਦਵਾਰ ਰਾਜਾ ਵੜਿੰਗ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦੇ ਘਰ ਪਹੁੰਚੇ। ਜਾਣਕਾਰੀ ਮੁਤਾਬਕ ਰਾਜਾ ਵੜਿੰਗ ਕਾਂਗਰਸ ਦੇ ਬੂਥਾਂ ਦਾ ਦੌਰਾ ਕਰ ਰਹੇ ਸਨ ਇਸੇ ਦੌਰਾਨ ਉਹ ਸ਼ਾਹਪੁਰ ਰੋਡ ਪਹੁੰਚੇ ਜਿੱਥੇ ਉਹਨਾਂ ਨੂੰ ਅਸ਼ੋਕ ਪਰਾਸ਼ਰ ਪੱਪੀ ਦੇ ਪੁੱਤਰ ਨੇ ਘਰ ਆਉਣ ਦਾ ਸੱਦਾ ਦਿੱਤਾ। ਵੜਿੰਗ ਨੇ ਪੱਪੀ ਪਰਾਸ਼ਰ ਦੇ ਪੁੱਤਰ ਦੇ ਸੱਦੇ ਨੂੰ ਪ੍ਰਵਾਨ ਕਰਦਿਆਂ ਉਹਨਾਂ ਦੇ ਘਰ ਚਾਹ ਦਾ ਕੱਪ ਪੀਤਾ। ਜਿਵੇ ਹੀ ਇਸ ਮੁਲਾਕਾਤ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾ ਬੀਜੇਪੀ ਉਮੀਦਵਾਰ ਬਿੱਟੂ ਨੇ ਵੜਿੰਗ ਤੇ ਪੱਪੀ ‘ਤੇ ਸਿਆਸੀ ਨਿਸ਼ਾਨਾ ਸਾਧਿਆ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਉਹ ਪਹਿਲਾਂ ਤੋਂ ਹੀ ਕਹਿ ਰਹੇ ਨੇ ਕਿ ਕਾਂਗਰਸ ਅਤੇ ਆਪ ਅੰਦਰੋਂ ਇੱਕਠੇ ਹਨ। ਮੀਡੀਆ ‘ਚ ਇਸ ਮੁਲਾਕਾਤ ਦੀ ਖੂਬ ਚਰਚਾ ਹੋ ਰਹੀ ਹੈ।

Tags: aapASHOK PRASHARCASTE VOTECEO Sibin CCongressElectionLATEST PUNJABI NEW SLatest updateLOK SABHA ELECTIONS 2024ludhianaLudhiana CommissionerLUDHIANA EASTLUDHIANA SOUTHLUDHIANA WESTMP ELECTIONPAPPI PRASHARPUNJABRAJA WARRINGWishavwarta
Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Punjab: ਫਰਜ਼ੀ DSP ਰੇਪ ਕੇਸ ’ਚ ਗ੍ਰਿਫ਼ਤਾਰ, 6 ਸਾਲ ਪੁਰਾਣੇ ਮਾਮਲੇ ’ਚ ਕਾਰਵਾਈ

Punjab: ਫਰਜ਼ੀ DSP ਰੇਪ ਕੇਸ ’ਚ ਗ੍ਰਿਫ਼ਤਾਰ, 6 ਸਾਲ ਪੁਰਾਣੇ ਮਾਮਲੇ ’ਚ ਕਾਰਵਾਈ

by Ranjit Singh
September 27, 2026
0

Punjab: ਫਰਜ਼ੀ DSP ਰੇਪ ਕੇਸ ’ਚ ਗ੍ਰਿਫ਼ਤਾਰ, 6 ਸਾਲ ਪੁਰਾਣੇ ਮਾਮਲੇ ’ਚ ਕਾਰਵਾਈ ਖੰਨਾ, 27 ਸਤੰਬਰ (ਵਿਸ਼ਵ ਵਾਰਤਾ) – ਲੁਧਿਆਣਾ...

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Ranjit Singh
September 27, 2026
0

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 27 ਸਤੰਬਰ (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

LPU ’ਚ ਸੋਸ਼ਲ ਮੀਡੀਆ ’ਤੇ ਫੈਲੀਆਂ ਅਫਵਾਹਾਂ ਤੋਂ ਬਾਅਦ ਵਿਦਿਆਰਥੀਆਂ ਦਾ ਵਿਰੋਧ, ਹਾਈਵੇਅ ਕੀਤਾ ਜਾਮ

LPU ’ਚ ਸੋਸ਼ਲ ਮੀਡੀਆ ’ਤੇ ਫੈਲੀਆਂ ਅਫਵਾਹਾਂ ਤੋਂ ਬਾਅਦ ਵਿਦਿਆਰਥੀਆਂ ਦਾ ਵਿਰੋਧ, ਹਾਈਵੇਅ ਕੀਤਾ ਜਾਮ

by Ranjit Singh
September 27, 2026
0

LPU ’ਚ ਸੋਸ਼ਲ ਮੀਡੀਆ ’ਤੇ ਫੈਲੀਆਂ ਅਫਵਾਹਾਂ ਤੋਂ ਬਾਅਦ ਵਿਦਿਆਰਥੀਆਂ ਦਾ ਵਿਰੋਧ, ਹਾਈਵੇਅ ਕੀਤਾ ਜਾਮ ਫਗਵਾੜਾ, 27 ਸਤੰਬਰ (ਵਿਸ਼ਵ ਵਾਰਤਾ):...

Punjab: ਮਹਿਲਾ ਐਸਐਚਓ ਨੂੰ ਵਿਜੀਲੈਂਸ ਨੇ ਲਿਆ ਹਿਰਾਸਤ ’ਚ !

Punjab: ਮਹਿਲਾ ਐਸਐਚਓ ਨੂੰ ਵਿਜੀਲੈਂਸ ਨੇ ਲਿਆ ਹਿਰਾਸਤ ’ਚ !

by Ranjit Singh
September 27, 2026
0

Punjab: ਮਹਿਲਾ ਐਸਐਚਓ ਨੂੰ ਵਿਜੀਲੈਂਸ ਨੇ ਲਿਆ ਹਿਰਾਸਤ ’ਚ ! ਚੰਡੀਗੜ੍ਹ, 27 ਸਤੰਬਰ (ਵਿਸ਼ਵ ਵਾਰਤਾ): ਥਾਣਾ ਕੋਟ ਈਸੇ ਖਾਂ ਦੀ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Punjab: ਫਰਜ਼ੀ DSP ਰੇਪ ਕੇਸ ’ਚ ਗ੍ਰਿਫ਼ਤਾਰ, 6 ਸਾਲ ਪੁਰਾਣੇ ਮਾਮਲੇ ’ਚ ਕਾਰਵਾਈ

Punjab: ਫਰਜ਼ੀ DSP ਰੇਪ ਕੇਸ ’ਚ ਗ੍ਰਿਫ਼ਤਾਰ, 6 ਸਾਲ ਪੁਰਾਣੇ ਮਾਮਲੇ ’ਚ ਕਾਰਵਾਈ

by Ranjit Singh
September 27, 2026
0

Punjab: ਫਰਜ਼ੀ DSP ਰੇਪ ਕੇਸ ’ਚ ਗ੍ਰਿਫ਼ਤਾਰ, 6 ਸਾਲ ਪੁਰਾਣੇ ਮਾਮਲੇ ’ਚ ਕਾਰਵਾਈ ਖੰਨਾ, 27 ਸਤੰਬਰ (ਵਿਸ਼ਵ ਵਾਰਤਾ) – ਲੁਧਿਆਣਾ...

Most Popular

Punjab ‘ਚ ਬਿਜਲੀ ਸੰਕਟ: ਮੰਗ ਵਧੀ, ਉਤਪਾਦਨ ਸਮਰੱਥਾ ‘ਤੇ ਪਿਆ ਦਬਾਅ

Punjab ‘ਚ ਬਿਜਲੀ ਸੰਕਟ: ਮੰਗ ਵਧੀ, ਉਤਪਾਦਨ ਸਮਰੱਥਾ ‘ਤੇ ਪਿਆ ਦਬਾਅ

by Ranjit Singh
2 weeks ago
0

Punjab 'ਚ ਬਿਜਲੀ ਸੰਕਟ: ਮੰਗ ਵਧੀ, ਉਤਪਾਦਨ ਸਮਰੱਥਾ 'ਤੇ ਪਿਆ ਦਬਾਅ ਚੰਡੀਗੜ੍ਹ, 10 ਸਤੰਬਰ (ਵਿਸ਼ਵ ਵਾਰਤਾ): ਪੰਜਾਬ ਇਸ ਸਮੇਂ ਬਿਜਲੀ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 