ਚੰਡੀਗੜ, 24 ਅਗਸਤ (ਵਿਸ਼ਵ ਵਾਰਤਾ): ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਦੇ ਮੱਦੇਨਜਰ 25 ਅਗਸਤ ਨੂੰ ਲੱਗਣ ਵਾਲੇ ‘ਮੈਗਾ ਜਾਬ ਫੇਅਰ’ ਅਗਲੇ ਹੁਕਮਾ ਤੱਕ ਮੁਲਤਵੀਕਰ ਦਿੱਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਲੁਧਿਆਣਾ ਦੀ ਉਦਯੋਗਿਕ ਸਿਖਲਾਈ ਸੰਸਥਾ ਵਿੱਚ 25 ਅਗਸਤ ਨੂੰ ਲੱਗਣ ਵਾਲਾ ‘ਮੈਗਾ ਜਾਬ ਫੇਅਰ’ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ ਹੀ ਲੱਗੇਗਾ।
ਉਹਨਾਂ ਨੇ ਅੱਗੇ ਕਿਹਾ ਕਿ ਵਧੇਰੇ ਜਾਣਕਾਰੀ ਲਈ ਉਮੀਦਵਾਰਾਂ ਨਿਯਮਿਤ ਤੌਰ ਤੇ ਵੈਬਸਾਈਟ www.ggnpunjab.com ਦੇਖਦੇ ਰਹਿਣ ਅਤੇ ਨਵੀਆਂ ਤਾਰੀਕਾਂਬਾਰੇ ਜਾਣਕਾਰੀ ਵੈਬਸਾਈਟ ‘ਤੇ ਪਾਈ ਜਾਵੇਗੀ।
Ludhiana ਨੂੰ 20 ਜਨਵਰੀ ਨੂੰ ਮਿਲੇਗੀ ਮਹਿਲਾ ਮੇਅਰ
Ludhiana ਨੂੰ 20 ਜਨਵਰੀ ਨੂੰ ਮਿਲੇਗੀ ਮਹਿਲਾ ਮੇਅਰ ਕੌਂਸਲਰਾਂ ਨੂੰ ਇੱਕਜੁੱਟ ਰੱਖਣਾ ਬਣਿਆ ਵੱਡੀ ਚੁਣੌਤੀ 21 ਦਸੰਬਰ ਨੂੰ ਹੋਈਆਂ ਸਨ...