ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ
ਸਰਹੱਦ ਪਾਰੋਂ ਭੇਜੀ ਗਈ 5 ਕਿੱਲੋ ਹੈਰੋਇਨ ਅਤੇ ਲੱਖਾਂ ਰੁਪਏ ਦੀ ਡਰੱਗ ਮਨੀ ਸਮੇਤ ਇੱਕ ਕਾਬੂ
ਡੀ ਜੀ ਪੀ ਪੰਜਾਬ ਨੇ ਸਾਂਝੀ ਕੀਤੀ ਜਾਣਕਾਰੀ
ਚੰਡੀਗੜ੍ਹ, 29ਜਨਵਰੀ(ਵਿਸ਼ਵ ਵਾਰਤਾ)-
In a major breakthrough against trans-border narcotic smuggling networks, CI Amritsar arrested Rashpal @ Pala engaged in drug trafficking and recovered 5 Kg Heroin & Rs. 12.15 Lakh Drug money from his possession. Drones were used to transport drugs. (1/2) pic.twitter.com/5okNPlXu4J
— DGP Punjab Police (@DGPPunjabPolice) January 29, 2023