ਕੋਵਿਡ-19 ਮਹਾਂਮਾਰੀ ਸੰਕਟ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਥਾਪਤ ਕੀਤੇ ਮੁੱਖ ਮੰਤਰੀ ਕੋਵਿਡ-19ਰਾਹਤ ਫੰਡ ਲਈ ਸੂਬਾ ਵਾਸੀਆਂ ਨੂੰ ਖੁੱਲ•ੇ ਦਿਲ ਨਾਲ ਦਾਨ ਕਰਨ ਲਈ ਕੀਤੀ ਅਪੀਲ ਦੇ ਹੁੰਗਾਰੇ ਵਿੱਚ ਉਘੇ ਸਾਹਿਤਕਾਰ, ਕਾਲਮਨਵੀਸ ਤੇ ਵੈਟਰਨ ਪੱਤਰਕਾਰ ਗੁਲਜ਼ਾਰਸਿੰਘ ਸੰਧੂ ਤੇ ਉਨ•ਾਂ ਦੀ ਪਤਨੀ ਸਮਾਜ ਸੇਵਿਕਾ ਡਾ.ਸੁਰਜੀਤ ਕੌਰ ਸੰਧੂ ਨੇ ਸ਼ੁੱਕਰਵਾਰ ਨੂੰ ਚੰਡੀਗੜ• ਵਿਖੇ ਫੰਡ ਵਿੱਚ ਛੇ ਲੱਖ ਰੁਪਏ ਦਾ ਯੋਗਦਾਨ ਪਾਇਆ।
ਕੋਵਿਡ-19 ਮਹਾਂਮਾਰੀ ਸੰਕਟ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਥਾਪਤ ਕੀਤੇ ਮੁੱਖ ਮੰਤਰੀ ਕੋਵਿਡ-19ਰਾਹਤ ਫੰਡ ਲਈ ਸੂਬਾ ਵਾਸੀਆਂ ਨੂੰ ਖੁੱਲ•ੇ ਦਿਲ ਨਾਲ ...