WishavWarta -Web Portal - Punjabi News Agency

Day: April 3, 2020

bn

ਐਸਬੀਐਸ ਨਗਰ ਵਿੱਚ ਅੌਰਤਾਂ ਫੋਨ ਉਤੇ ਮੰਗਵਾਂ ਸਕਣਗੀਆਂ ਸੈਨੇਟਰੀ ਪੈਡ

ਦੋ ਹੈਲਪਲਾਈਨ ਨੰ. 9645507474, 9645276499 ਜਾਰੀ ਪੁਲਿਸ ਹੈਲਪਿੰਗ ਹੈਂਡ ਵੱਲੋਂ ਆਵਾਜ਼ ਸੰਸਥਾ ਦੇ ਸਹਿਯੋਗ ਨਾਲ ਮਹਿਲਾਵਾਂ ਨੂੰ ਸੈਨੇਟਰੀ ਪੈਡ ਕਰਾਏ ਜਾਣਗੇ ਮੁਹੱਈਆ ਗਰੀਬ ਮਹਿਲਾਵਾਂ ਨੂੰ ਮੁਫ਼ਤ ਅਤੇ ਵਿੱਤੀ ਤੌਰ ’ਤੇ ...

ਪੰਜਾਬ ਪੁਲਿਸ ਵੱਲੋਂ ਸਫਾਈ ਕਰਮਚਾਰੀਆਂ ਦਾ ਸਨਮਾਨ

ਸੁਰੱਖਿਆ ਕਿੱਟ ਦੇ ਕੇ ਸਫਾਈ ਕਰਮੀਆਂ ਦਾ ਵਧਾਇਆ ਹੌਸਲਾ ਅੰਮ੍ਰਿਤਸਰ, 3 ਅਪ੍ਰੈਲ -ਸ਼ਹਿਰ ਵਿਚ ਸਫਾਈ ਦਾ ਕੰਮ ਕਰ ਰਹੇ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਅੰਮ੍ਰਿਤਸਰ ਸ਼ਹਿਰ ਦੇ ਪੁਲਿਸ ਕਮਿਸ਼ਨਰ ਸ. ...

ਬੈਂਕ ਅੰਦਰ ਜਾਣ ਤੋਂ ਦਿੱਤਾ ਰੋਕ, ਖਾਤਾਧਾਰਕਾਂ ਕੀਤੀ ਨਾਅਰੇਬਾਜ਼ੀ

ਬਰਨਾਲਾ, 3 ਅਪ੍ਰੈਲ, (ਸੁਰਿੰਦਰ ਗੋਇਲ)-ਕੋਰੋਨਾ ਵਾਇਰਸ ਦੇ ਮੱਦੇਨਜ਼ਰ ਹਫਤੇ ਵਿੱਚ ਦੋ ਦਿਨ ਖੁੱਲਣ ਦੇ ਕੀਤੇ ਐਲਾਨ ਦਾ ਖਾਤਾਧਾਰਕਾਂ ਨੂੰ ਕੋਈ ਫਾਇਦਾ ਨਹੀਂ ਹੋਇਆ। ਜਿਸ ਦੀ ਮਿਸਾਲ ਸ਼ੁੱਕਰਵਾਰ ਨੂੰ ਬਰਨਾਲਾ ਜ਼ਿਲੇ ...

ਸਰਪੰਚ ਦੇ ਪੁੱਤ ਤੇ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਕਲਕੱਤਾ ਖਿਲਾਫ ਪਰਚਾ ਦਰਜ

---ਮਾਮਲਾ ਪੰਚਾਇਤ ਸਕੱਤਰ ਦੀ ਕੁੱਟਮਾਰ ਕਰਨ ਦਾ ਬਰਨਾਲਾ 3 ਅਪ੍ਰੈਲ( ਸੁਰਿੰਦਰ ਸਿੰਗਲਾ)-ਐਸਐਸਪੀ ਦਫਤਰ ਦੀ ਦਰਖਾਸਤ ਨੰਬਰੀ 1042\ਵੀਪੀ ਦੇ ਅਧਾਰ ‘ਤੇ ਥਾਣਾ ਸ਼ਹਿਣਾ ਪੁਲਿਸ ਨੇ ਕਸਬਾ ਸ਼ਹਿਣਾ ਦੀ ਸਰਪੰਚ ਮਲਕੀਤ ਕੌਰ ...

ਵਿਸਾਖੀ ਮੌਕੇ ਗੁਰਦੁਆਰਿਆਂ ਵਿੱਚ ਇਕੱਠ ਨਹੀਂ ਹੋਣਗੇ – ਸਿੰਘ ਸਾਹਿਬਾਨਾਂ ਦਾ ਵੱਡਾ ਫ਼ੈਸਲਾ

ਚੰਡੀਗੜ੍ਹ 3 ਅਪ੍ਰੈਲ ( ਵਿਸ਼ਵ ਵਾਰਤਾ)- ਵਿਸਾਖੀ ਮੌਕੇ ਗੁਰਦੁਆਰਿਆਂ ਵਿੱਚ ਇਕੱਠ ਨਹੀਂ ਹੋਣਗੇ ।ਇਹ ਅਹਿਮ ਫੈਸਲਾ ਅੱਜ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਹੋਈ ...

बैसाखी मौके पर गुरूद्धारो मे बडे इकटठ नही होगें सिघं सहिबान का बडा फैसला

घरो मे सहज पाठ करे चंडीगढ, 3 अप्रैल (विश्ववार्ता): बैसाखी का त्यौहार मनाने के लिए सिघं साहिबानों की अहम बैठक मे आज बडा फैसला लिया गया है। बैठक मे गुरूद्धारों ...

ਖੁਸ਼ਹਾਲੀ ਦੇ ਰਾਖੇ ਸਾਬਕਾ ਫੌਜੀਆਂ ਵੱਲੋਂ ਆਪਣੀ ਅੱਧੀ ਤਨਖਾਹ ਰਾਹਤ ਕੰਮਾਂ ਵਿਚ ਲਗਾਉਣ ਦਾ ਐਲਾਨ

ਸਾਬਕਾ ਫੌਜੀ ਯੁੱਧ ਵਾਂਗ ਕੋਰੋਨਾ ਵਿਰੁੱਧ ਡੱਟਣ-ਜਨਰਲ ਸ਼ੇਰਗਿਲ ਲੈਫੀ. ਜਨਰਲ ਟੀ.ਐਸ ਸ਼ੇਰਗਿੱਲ ਵਲੋਂ ਅਧਿਕਾਰੀਆਂ ਨਾਲ ਮੀਟਿੰਗ ਅੰਮ੍ਰਿਤਸਰ, 3 ਅਪ੍ਰੈਲ ( ਵਿਸ਼ਵ ਵਾਰਤਾ)-ਵਿਸ਼ਿਸਟ ਸੇਵਾ ਮੈਡਲ ਲੈਫੀ. ਜਨਰਲ (ਸੇਵਾ ਮੁਕਤ) ਸ੍ਰੀ ਟੀ.ਐਸ ...

ਪੰਜਾਬ ਸਰਕਾਰ ਕਰੋਨਾ ਵਾਇਰਸ ਦਾ ਸਿਕਾਰ ਹੋਕੇ ਮੌਤ ਦੇ ਮੂੰਹ ਵਿੱਚ ਜਾਣ ਵਾਲੇ ਲੋਕਾ ਦੇ ਅੰਤਿਮ ਸੰਸਕਾਰ ਲਈ ਵਿਸੇਸ਼ ਨੀਤੀ ਐਲਾਨ ਕਰੇ – ਦਵਿੰਦਰ ਸਿੰਘ ਸੋਢੀ ,ਕਰਨੈਲ ਸਿੰਘ ਪੀਰ ਮੁਹੰਮਦ

 ਚੰਡੀਗੜ੍ਹ 2 ਅਪਰੈਲ ( ਵਿਸ਼ਵ ਵਾਰਤਾ ) ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਅਤੇ ਬੁਲਾਰੇ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਸ੍ਰੌਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਸ੍ਰ ਸੁਖਦੇਵ ...

Page 6 of 8 1 5 6 7 8

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Currency Converter

Youtube

Wishav Warta - Youtube

ਪੁਰਾਲੇਖ