ਦੱਖਣੀ ਸਿਆਚਿਨ ਗਲੇਸ਼ੀਅਰ ‘ਤੇ ਬਰਫ ਖਿਸਕਣ ਕਾਰਨ 2 ਜਵਾਨ ਸ਼ਹੀਦby Wishavwarta November 30, 2019 0 ਨਵੀਂ ਦਿੱਲੀ, 30 ਨਵੰਬਰ - ਦੱਖਣੀ ਸਿਆਚਿਨ ਗਲੇਸ਼ੀਅਰ ‘ਤੇ ਬਰਫ ਖਿਸਕਣ ਦੀ ਇੱਕ ਘਟਨਾ ਵਿਚ ਫੌਜ ਦੇ 2 ਜਵਾਨ ਸ਼ਹੀਦ ਹੋ ਗਏ। ਇਸ ਘਟਨਾ ਵਿਚ ਨਾਇਬ ਸੂਬੇਦਾਰ ਸੇਵਾਂਗ ਗਿਆਲਸ਼ਾਨ ਤੇ ...
ਸਿਆਸਤਦਾਨਾਂ ਉਤੇ ਸਭ ਤੋਂ ਵੱਧ ਵਿਸ਼ਵਾਸ ਕਰਦੇ ਹਨ ਸਿੰਗਾਪੁਰ ਦੇ ਲੋਕby Wishavwarta November 30, 2019 0 ਸਿੰਗਾਪੁਰ, 30 ਨਵੰਬਰ - ਸਿੰਗਾਪੁਰ ਦੇ ਲੋਕ ਸਿਆਸਤਦਾਨਾਂ ਉਤੇ ਸਭ ਤੋਂ ਵੱਧ ਵਿਸ਼ਵਾਸ ਕਰਦੇ ਹਨ। ਇਹ ਖੁਲਾਸਾ ਕੀਤਾ ਹੈ ਡਬਲਿਊ.ਈ.ਐੱਫ ਦੀ ਰਿਪੋਰਟ ਨੇ। 2018 ਦੀ ਇਸ ਰਿਪੋਰਟ ਵਿਚ ਕਿਹਾ ਗਿਆ ...
ਪਾਵਰ ਕਾਰਪੋਰੇਸ਼ਨ ਦੇ ਦਫਤਰ ਛੁੱਟੀ ਦਾ ਦਿਨ ਹੋਣ ਦੇ ਬਾਵਜੂਦ ਸਾਰਾ ਦਿਨ ਖੁੱਲ੍ਹੇ ਰਹੇby Wishavwarta November 30, 2019 0 ਮਾਲਵੇ ਦੇ ਹਜ਼ਾਰਾਂ ਕਿਸਾਨਾਂ ਨੇ ਟਿਊਬਵੈਲ ਮੋਟਰਾਂ ਦੇ ਅੱਧੇ ਰੇਟ ਵਿੱਚ ਲੋਡ ਵਧਾਏ ਮਾਨਸਾ, 30 ਨਵੰਬਰ (ਵਿਸ਼ਵ ਵਾਰਤਾ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਦੇ ਦਫਤਰ ਅੱਜ ਛੁੱਟੀ ਹੋਣ ਦੇ ...
ਆਮ ਆਦਮੀ ਪਾਰਟੀ ਨੇ ਨਾਰਾਜ ਕਾਂਗਰਸ ਵਿਧਾਇਕਾਂ ਨੂੰ ਮਿਲ ਕੇ ਸਰਕਾਰ ਬਨਾਉਣ ਦਾ ਦਿਤਾ ਸੱਦਾby Wishavwarta November 30, 2019 0 ਚੰਡੀਗੜ, 30 ਨਵੰਬਰ - ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕਾਂਗਰਸ ਦੇ ਪੰਜਾਬ ਦੀ ਕਾਂਗਰਸ ਸਰਕਾਰ ਤੋਂ ਹੀ ਨਰਾਜ ਚਲਦੇ ਆ ਰਹੇ ਵਿਧਾਇਕਾਂ ...
ਮਿਲਟਰੀ ਕਾਰਨੀਵਲ ਜੋਸ਼ੋ-ਖਰੋਸ਼ ਨਾਲ ਸ਼ੁਰੂ, ਤੀਜੇ ਮਿਲਟਰੀ ਫੈਸਟੀਵਲ ਦਾ ਮੁੱਢ ਬੱਝਿਆby Wishavwarta November 30, 2019 0 ਵਿੱਤੀ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਸਮਾਰੋਹ ਦਾ ਉਦਘਾਟਨ 4*4 ਜੀਪ ਚਾਲਕਾਂ ਦੀ ਆਫ਼ ਰੋਡਿੰਗ ਪ੍ਰਦਰਸ਼ਨੀ ਅਤੇ ਘੋੜਸਵਾਰਾਂ ਦੇ ਹੈਰੇਤ ਅੰਗੇਜ਼ ਕਰਤੱਬਾਂ ਨੇ ਦਰਸ਼ਕ ਕੀਲੇ ਚੰਡੀਗੜ੍ਹ, 30 ਨਵੰਬਰ : 13 ...
ਵਿਸ਼ਵ ਕੱਪ ਕਬੱਡੀ ਦੀ ਸ਼ੁਰੂਆਤ ਕੱਲ੍ਹ ਤੋਂby Wishavwarta November 30, 2019 0 - ਟੂਰਨਾਮੈਂਟ 'ਚ 9 ਟੀਮਾਂ ਹਿੱਸਾ ਲੈਣਗੀਆਂ - ਕਬੱਡੀ ਟੂਰਨਾਮੈਂਟ ਦਾ ਉਦਘਾਟਨ ਸੁਲਤਾਨਪੁਰ ਲੋਧੀ ਅਤੇ ਸਮਾਪਨ ਡੇਰਾ ਬਾਬਾ ਨਾਨਕ ਵਿਖੇ ਹੋਵੇਗਾ ਚੰਡੀਗੜ, 30 ਨਵੰਬਰ (ਵਿਸ਼ਵ ਵਾਰਤਾ)- ਸ੍ਰੀ ਗੁਰੂ ਨਾਨਕ ਦੇਵ ...
ਕਪੂਰਥਲਾ ਪੁਲਿਸ ਵਲੋਂ 25 ਕਰੋੜ ਦੀ ਹੈਰੋਇਨ ਸਮੇਤ ਲੜਕੀ ਗ੍ਰਿਫਤਾਰby Wishavwarta November 30, 2019 0 ਫਗਵਾੜਾ, 30 ਨਵੰਬਰ – ਕਪੂਰਥਲਾ ਪੁਲਿਸ ਨੇ ਅੱਜ ਨਸ਼ਿਆਂ ਖਿਲਾਫ ਵੱਡੀ ਸਫਲਤਾ ਹਾਸਿਲ ਕਰਦਿਆਂ 25 ਕਰੋੜ ਮੁਲ ਦੀ ਹੈਰੋਇਨ ਬਰਾਮਦ ਕਰਕੇ ਇੱਕ ਲੜਕੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਐੱਸ.ਐੱਸ.ਪੀ ...
ਝਾਰਖੰਡ ਵਿਚ ਪਹਿਲੇ ਪੜਾਅ ਅਧੀਨ ਮਤਦਾਨ ਹੋਇਆ ਸੰਪੰਨby Wishavwarta November 30, 2019 0 ਰਾਂਚੀ, 30 ਨਵੰਬਰ – ਝਾਰਖੰਡ ਵਿਚ ਅੱਜ ਪਹਿਲੇ ਪੜਾਅ ਅਧੀਨ ਮਤਦਾਨ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਹੋ ਗਿਆ।
ਆਸਟ੍ਰੇਲੀਆ ਕ੍ਰਿਕਟਰ ਡੇਵਿਡ ਵਾਰਨਰ ਨੇ ਗੁਲਾਬੀ ਗੇਂਦ ਨਾਲ ਠੋਕਿਆ ਪਹਿਲਾ ਤੀਹਰਾ ਸੈਂਕੜਾby Wishavwarta November 30, 2019 0 ਐਡੀਲੇਡ, 30 ਨਵੰਬਰ – ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ ਡੇਵਿਡ ਵਾਰਨਰ ਨੇ ਗੁਲਾਬੀ ਗੇਂਦ ਨਾਲ ਪਾਕਿਸਤਾਨ ਦੇ ਪਸੀਨੇ ਛੁਡਾ ਦਿੱਤੇ। ਉਹਨਾਂ ਗੁਲਾਬੀ ਗੇਂਦ ਨਾਲ ਪਹਿਲਾ ਤੀਹਰਾ ਸੈਂਕੜਾ ਠੋਕਿਆ। ਉਸ ਨੇ ਨਾਬਾਦ ...
PUCA-PUTIA Poly Association seek CM intervention to get their problems solvedby Wishavwarta November 30, 2019 0 Mohali 30th November (wishavwarta);Punjab Unaided Colleges Association (PUCA) - Punjab Unaided Technical Institutions Association (PUTIA) and Polytechnic Association highly appreciates the intervention of Chief Minister Punjab in the case ...