Ashes 2019 , 1st test ; Australia ( 284,487/7 dec) beat England (374,146) by 251 runs to take lead 1 – 0 in 5 test match seriesby Wishavwarta August 5, 2019 0
ਨਵਜੋਤ ਸਿੰਘ ਸਿੱਧੂ ਅੱਜ ਵੀ ਨਹੀਂ ਆਏ ਵਿਧਾਨ ਸਭਾby Wishavwarta August 5, 2019 0 ਚੰਡੀਗੜ੍ਹ, 5 ਅਗਸਤ (ਵਿਸ਼ਵ ਵਾਰਤਾ) – ਪੰਜਾਬ ਵਿਧਾਨ ਸਭਾ ਸੈਸ਼ਨ ਦੇ ਅੱਜ ਦੂਸਰੇ ਦਿਨ ਵੀ ਨਵਜੋਤ ਸਿੰਘ ਸਿੱਧੂ ਸੈਸ਼ਨ ਵਿਚ ਨਹੀਂ ਪਹੁੰਚੇ। ਪਿਛਲੇ ਦਿਨੀਂ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ...
ਵਿਧਾਨ ਸਭਾ ਵਿਚ 2 ਬਿੱਲ ਪਾਸby Wishavwarta August 5, 2019 0 ਚੰਡੀਗੜ੍ਹ, 5 ਅਗਸਤ (ਵਿਸ਼ਵ ਵਾਰਤਾ) – ਵਿਧਾਨ ਸਭਾ ਵਿਚ ਅੱਜ ਦੋ ਬਿੱਲ ਪਾਸ ਕਰ ਦਿੱਤੇ ਗਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਆਬਕਾਰੀ (ਸੋਧ) ਬਿੱਲ2019 ਪੇਸ਼ ਕੀਤਾ। ਵਿਰੋਧੀ ਧਿਰ ...
ਧਿਆਨ ਦਿਵਾਊ ਮਤਾ – ਮਾਣੂੰਕੇ ਵੱਲੋਂ ਉਠਾਏ ਆਵਾਰਾ ਕੁੱਤਿਆਂ ਦੇ ਮੁੱਦੇ ‘ਤੇ ਗੰਭੀਰ ਹੋਈ ਸਰਕਾਰby Wishavwarta August 5, 2019 0 ਮੰਤਰੀ ਤੇ ਮੁੱਖ ਮੰਤਰੀ ਨੇ ਦਿੱਤਾ ਹੱਲ ਦਾ ਭਰੋਸਾ ਚੰਡੀਗੜ੍ਹ, 5 ਅਗਸਤ - ਪੰਜਾਬ 'ਚ ਆਵਾਰਾ ਕੁੱਤਿਆਂ ਦੀ ਦਹਿਸ਼ਤ ਨਾਲ ਨਿਪਟਣ ਲਈ ਸੋਮਵਾਰ ਨੂੰ ਪੰਜਾਬ ਵਿਧਾਨ ਸਭਾ 'ਚ ਲਗਭਗ ਡੇਢ-ਦਹਾਕੇ ...
‘ਆਪ’ ਵਿਧਾਇਕ ਸੰਧਵਾਂ ਦੇ ਸਵਾਲ ਨੇ ਪਾਣੀ ਸੰਕਟ ‘ਤੇ ਕੇਂਦਰਿਤ ਕੀਤਾ ਸਦਨby Wishavwarta August 5, 2019 0 ਚੰਡੀਗੜ੍ਹ, 5 ਅਗਸਤ - ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਵੱਲੋਂ ਝੋਨੇ ਦੀ ਲਵਾਈ ਦੀ ਮਿਤੀ 20 ਜੂਨ ਦੀ ਥਾਂ ਪਹਿਲੀ ਜੂਨ ਕਰਨ ਸੰਬੰਧੀ ਸਵਾਲ 'ਤੇ ਮੁੱਖ ...
ਧਿਆਨ ਦਿਵਾਊ ਮਤਾ – ‘ਆਪ’ ਵਿਧਾਇਕਾਂ ਨੇ ਉਠਾਇਆ ਆਟਾ-ਦਾਲ ‘ਚ ਮਿਲਦੀ ਘਟੀਆ ਕਣਕ ਦਾ ਮੁੱਦਾby Wishavwarta August 5, 2019 0 ਚੰਡੀਗੜ੍ਹ, 5 ਅਗਸਤ - ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਕੁਲਵੰਤ ਸਿੰਘ ਪੰਡੋਰੀ ਅਤੇ ਅਮਨ ਅਰੋੜਾ ਨੇ 'ਧਿਆਨ ਦਿਵਾਊ ਮਤੇ' ਰਾਹੀਂ ਆਟਾ-ਦਾਲ ਸਕੀਮ 'ਚ ਮਿਲ ਰਹੀ ਘਟੀਆ ...
ਅੰਤਰਰਾਜੀ ਦਰਿਆਈ ਪਾਣੀ ਵਿਵਾਦ (ਸੋਧ) ਬਿਲ 2019 ਪੰਜਾਬ ਦੇ ਹਿੱਤਾਂ ਦੇ ਖ਼ਿਲਾਫ ਹੈ : ਅਕਾਲੀ ਦਲby Wishavwarta August 5, 2019 0 ਨਵੀਂ ਦਿੱਲੀ/ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੰਤਰ ਰਾਜੀ ਦਰਿਆਈ ਪਾਣੀ ਵਿਵਾਦ (ਸੋਧ) ਬਿਲ 2019 ਬਾਰੇ ਚਰਚਾ ਕਰਨ ਲਈ ਅੱਜ ਪਾਰਟੀ ਦੀ ਕੋਰ ਕਮੇਟੀ ਦੀ ਹੰਗਾਮੀ ...
ਮਹਿੰਗੀ ਬਿਜਲੀ ਤੇ ਬੇਅਦਬੀ ਮੁੱਦੇ ‘ਤੇ ‘ਆਪ’ ਨੇ ਕੀਤਾ ਵਾਕਆਊਟby Wishavwarta August 5, 2019 0 ਚੰਡੀਗੜ੍ਹ, 5 ਅਗਸਤ- ਪੰਜਾਬ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਦੇ ਦੂਜੇ ਦਿਨ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ ਮਹਿੰਗੀ ਬਿਜਲੀ, ਬੇਅਦਬੀ ਮਾਮਲਿਆਂ ਬਾਰੇ ਬੇਸਿੱਟਾ ਜਾਂਚਾਂ ਅਤੇ ...
ਬੇਅਦਬੀ ਕੇਸਾਂ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਜਾਂਚ ਕਰਵਾਉਣ ਤੋਂ ਭੱਜ ਰਹੀ ਹੈ ਕਾਂਗਰਸ ਸਰਕਾਰ: ਅਕਾਲੀ ਦਲby Wishavwarta August 5, 2019 0 ਚੰਡੀਗੜ੍ਹ/05 ਅਗਸਤ:ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀਆ ਜਨਤਾ ਪਾਰਟੀ ਦੇ ਵਿਧਾਇਕ ਦਲਾਂ ਨੇ ਅੱਜ ਕਿਹਾ ਹੈ ਕਿ ਕਾਂਗਰਸ ਸਰਕਾਰ ਅਕਾਲੀ ਦਲ ਵਲੋਂ ਪੇਸ਼ ਕੀਤੇ ਕੰਮ ਰੋਕੂ ਮਤੇ ਨੂੰ ਬਿਨਾਂ ਕਿਸੇ ਠੋਸ ...
ਕਸ਼ਮੀਰ ਸਬੰਧੀ ਕੇਂਦਰੀ ਫੈਸਲਿਆਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਦਾ ਜਾਇਜ਼ਾby Wishavwarta August 5, 2019 0 - ਕੋਈ ਪ੍ਰਦਰਸ਼ਨ ਕਰਨ ਜਾਂ ਜਸ਼ਨ ਮਨਾਉਣ ’ਤੇ ਮਨਾਹੀ - ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਵਧਾਉਣ ਦੇ ਹੁਕਮ ਚੰਡੀਗੜ, 5 ਅਗਸਤ: ਕੇਂਦਰ ਸਰਕਾਰ ਵੱਲੋਂ ਕਸ਼ਮੀਰ ਸਬੰਧੀ ਲਏ ਫੈਸਲਿਆਂ ’ਤੇ ਪਾਕਿਸਤਾਨ ਵੱਲੋਂ ...