ਨਵਜੋਤ ਸਿੰਘ ਸਿੱਧੂ ’ਤੇ 72 ਘੰਟਿਆਂ ਤਕ ਚੋਣ ਪ੍ਰਚਾਰ ’ਤੇ ਰੋਕby Wishavwarta April 22, 2019 0 ਚੋਣ ਕਮਿਸ਼ਨ ਵੱਲੋਂ ਨਵਜੋਤ ਸਿੰਘ ਸਿੱਧੂ ’ਤੇ 72 ਘੰਟਿਆਂ ਤਕ ਚੋਣ ਪ੍ਰਚਾਰ ’ਤੇ ਰੋਕ
ਪਰਨੀਤ ਕੌਰ ਨੇ ਵੀਡੀਓ ਜਾਰੀ ਕਰਕੇ ਆਮ ਲੋਕਾਂ ਨੂੰ ਮਹਿਲ ਚ ਆਉਣ ਦੀ ਕੀਤੀ ਅਪੀਲby Wishavwarta April 22, 2019 0 24 ਅਪ੍ਰੈਲ 2019 ਸਵੇਰੇ 9 ਤੋਂ 10 ਵਜੇ ਮੋਤੀਬਾਗ ਵਿਚ ਤੁਹਾਨੂੰ ਮਿਲਣ ਅਤੇ ਹਰ ਇਕ ਸਵਾਲ ਦਾ ਜਵਾਬ ਦੇਣ ਲਈ ਹਾਜਿਰ ਰਹਾਂਗੀ। ਆਸ ਕਰਦੀ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਦਾ ...
ਉਮੀਦਵਾਰਾਂ ਦੇ ਚੋਣ ਖ਼ਰਚੇ ‘ਤੇ ਨਿਗਰਾਨੀ ਰੱਖਣ ਲਈ ਖ਼ਰਚਾ ਆਬਜਰਵਰ ਪਟਿਆਲਾ ਪੁੱਜੇby Wishavwarta April 22, 2019 0 -ਰੋਜ਼ਾਨਾ ਸ਼ਾਮ 4 ਤੋਂ 6 ਵਜੇ ਤੱਕ ਐਨ.ਆਈ.ਐਸ. ਵਿਖੇ ਵੋਟਰਾਂ, ਆਮ ਲੋਕਾਂ, ਉਮੀਦਵਾਰਾਂ ਤੇ ਸਿਆਸੀ ਪਾਰਟੀਆਂ ਦੀਆਂ ਸ਼ਿਕਾਇਤਾਂ ਤੇ ਸੁਝਾਉ ਜਾਨਣ ਲਈ ਮੌਜੂਦ ਰਹਿਣਗੇ ਪਟਿਆਲਾ, 22 ਅਪ੍ਰੈਲ: ਲੋਕ ਸਭਾ ਚੋਣਾਂ-2019 ...
ਕੈਪਟਨ ਅਮਰਿੰਦਰ ਅਤੇ ਪ੍ਰਨੀਤ ਕੌਰ ਵੱਲੋਂ ਸਾਬਕਾ ਮੰਤਰੀ ਹਮੀਰ ਸਿੰਘ ਘੱਗਾ ਦੀ ਮੌਤ ‘ਤੇ ਦੁੱਖ ਪ੍ਰਗਟby Wishavwarta April 22, 2019 0 ਚੰਡੀਗੜ੍ਹ, 22 ਅਪ੍ਰੈਲ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਨੀਤ ਕੌਰ ਨੇ ਸ਼ਤਰਾਨਾ ਤੋਂ ਸਾਬਕਾ ਵਿਧਾਇਕ ਅਤੇ ਸਾਬਕਾ ਮੰਤਰੀ ਹਮੀਰ ਸਿੰਘ ਘੱਗਾ (65) ਦੀ ਮੌਤ ...
ਅਕਾਲੀਆਂ ਨੇ ਪਟਿਆਲਾ ਦਾ ਵਿਨਾਸ਼ ਕੀਤਾ ਅਤੇ ਕਾਂਗਰਸ ਨੇ ਵਿਕਾਸ : ਪ੍ਰਨੀਤ ਕੌਰby Wishavwarta April 22, 2019 0 ਜਿਲਾ ਪ੍ਰਧਾਨ ਕੇ.ਕੇ. ਮਲਹੋਤਰਾ ਦੀ ਅਗਵਾਈ ਹੇਠ ਹੋਈ ਭਰਵੀਂ ਮੀਟਿੰਗ ਪਟਿਆਲਾ, 22 ਅਪ੍ਰੈਲ- ਸੀਨੀਅਰ ਕਾਂਗਰਸੀ ਆਗੂ ਪ੍ਰਨੀਤ ਕੌਰ ਨੇ ਬੋਲਦਿਆਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਆਪਣੇ 10 ਸਾਲ ਦੇ ...
ਖਡੂਰ ਸਾਹਿਬ ਤੋਂ ਜਸਬੀਰ ਸਿੰਘ ਡਿੰਪਾ ਅਤੇ ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਕੱਲ੍ਹ ਮੁੱਖ ਮੰਤਰੀ ਦੀ ਹਾਜ਼ਰੀ ਵਿਚ ਭਰਨਗੇ ਨਾਮਜ਼ਦਗੀ ਪੱਤਰby Wishavwarta April 22, 2019 0 ਚੰਡੀਗੜ੍ਹ, 22 ਅਪ੍ਰੈਲ : ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਡਿੰਪਾ ਅਤੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਭਲਕੇ 23 ਅਪ੍ਰੈਲ ਨੂੰ ...
ਕੈਪਟਨ-ਬਾਦਲ 2017 ਵਾਂਗ ਫਿਰ ‘ਫਰੈਂਡਲੀ ਮੈਚ’ ਖੇਡਣ ਲੱਗੇ : ਭਗਵੰਤ ਮਾਨby Wishavwarta April 22, 2019 0 ਬਠਿੰਡਾ ਅਤੇ ਫ਼ਿਰੋਜ਼ਪੁਰ ਤੋਂ ਕਾਂਗਰਸੀ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਚੁੱਕੇ ਸਵਾਲ ਚੰਡੀਗੜ੍ਹ, 22 ਅਪ੍ਰੈਲ - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ...
ਪੰਜਾਬ ਵਿੱਚ ਪਹਿਲੇ ਦਿਨ 9 ਨਾਮਦਜ਼ਗੀਆਂ ਦਾਖਲby Wishavwarta April 22, 2019 0 Chief Electoral Officer Punjab Dr. S. Karuna Raju ਚੰਡੀਗੜ, 22 ਅਪ੍ਰੈਲ: ਲੋਕ ਸਭਾ ਚੋਣਾਂ 2019 ਲਈ ਅੱਜ ਪੰਜਾਬ ਰਾਜ ਵਿੱਚ ਨੋਟੀਫੀਕੇਸ਼ਨ ਹੋਣ ਦੇ ਨਾਲ ਹੀ ਨਾਮਜਦਗੀਆਂ ਦਾ ਕੰਮ ਵੀ ਸ਼ੁਰੂ ...
ਕੈਪਟਨ ਅਮਰਿੰਦਰ ਸਿੰਘ ਵੱਲੋਂ ਕਣਕ ਦੀ ਖਰੀਦ ਲਈ ਮਾਪਦੰਡਾਂ ਵਿੱਚ ਢਿੱਲ ਦੇਣ ਲਈ ਪ੍ਰਧਾਨ ਮੰਤਰੀ ਨੂੰ ਪੱਤਰby Wishavwarta April 22, 2019 0 ਬੇਮੌਸਮੀ ਮੀਂਹ ਕਾਰਨ ਫਸਲ ਦੇ ਮਿਆਰ ’ਚ ਹੋਏ ਨੁਕਸਾਨ ਦੇ ਮੁਲਾਂਕਣ ਲਈ ਮਾਹਿਰ ਕਮੇਟੀ ਨੂੰ ਵੀ ਅਪੀਲ ਚੰਡੀਗੜ, 22 ਅਪ੍ਰੈਲ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੇਮੌਸਮੀ ਮੀਂਹ ...
ਪੰਜਾਬ ਫੂਡ ਕਮਿਸ਼ਨ ਨੇ ਆਂਦਰਾ ਮਿੱਡ ਡੇ ਮੀਲ ਮਾਡਲ ਦਾ ਲਿਆ ਜਾਇਜ਼ਾby Wishavwarta April 22, 2019 0 ਅਕਸ਼ੇ ਪਾਤਰਾ ਅਤੇ ਇਸਕੋਨ ਗਰੁੱਪ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਚੰਡੀਗੜ, 22 ਅਪ੍ਰੈਲ:ਮਿੱਡ ਡੇ ਮੀਲ ਤਹਿਤ ਤਾਜ਼ਾ ਪਕਾਇਆ ਗਰਮਾ-ਗਰਮ ਭੋਜਨ ਆਂਦਰਾ ਪ੍ਰਦੇਸ਼ ਦੇ ਸਕੂਲਾਂ ਵਿੱਚ ਬੱਚਿਆਂ ਨੂੰ ਵਰਤਾਇਆ ਜਾ ਰਿਹਾ ...