ਵਿਕਾਸ ਦੀ ਦੇਵੀ ਪ੍ਰਨੀਤ ਕੌਰ ਦੀ ਚੋਣ ਮੁਹਿੰਮ ਨੂੰ ਲੋਕਾਂ ਵਲੋਂ ਮਿਲ ਰਿਹਾ ਭਰਵਾਂ ਹੁੰਗਾਰਾby Wishavwarta April 18, 2019 0 ਪ੍ਰਨੀਤ ਕੌਰ ਰਾਮ ਆਸ਼ਰਮ ਵਿਖੇ ਕਾਂਗਰਸ ਪਾਰਟੀ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪਟਿਆਲਾ, 18 ਅਪ੍ਰੈਲ- ਸੀਨੀਅਰ ਕਾਂਗਰਸੀ ਆਗੂ ਅਤੇ ਵਿਕਾਸ ਦੀ ਦੇਵੀ ਪ੍ਰਨੀਤ ਕੋਰ ਦੀ ਚੋਣ ਮੁਹਿੰਮ ਨੂੰ ...
ਜਾਣੋ ਵੱਖ-ਵੱਖ ਰਾਜਾਂ ਵਿਚ ਕਿੰਨੇ ਫੀਸਦੀ ਹੋਇਆ ਮਤਦਾਨby Wishavwarta April 18, 2019 0 ਨਵੀਂ ਦਿੱਲੀ, 18 ਅਪ੍ਰੈਲ – ਲੋਕ ਸਭਾ ਦੀਆਂ ਚੋਣਾਂ ਦੇ ਦੂਸਰੇ ਪੜਾਅ ਤਹਿਤ 95 ਸੀਟਾਂ ਉਤੇ ਅੱਜ ਮਤਦਾਨ ਸਮਾਪਤ ਹੋ ਗਿਆ ਹੈ। ਇਸ ਦੌਰਾਨ ਅੱਜ ਬਿਹਾਰ ਵਿਚ 58.14, ਛੱਤੀਸਗੜ ਵਿਚ ...
DC v MI : ਮੁੰਬਈ ਵੱਲੋਂ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾby Wishavwarta April 18, 2019 0 ਮੁੰਬਈ, 18 ਅਪ੍ਰੈਲ – ਮੁੰਬਈ ਇੰਡੀਅਨਸ ਦੀ ਟੀਮ ਨੇ ਦਿੱਲੀ ਖਿਲਾਫ ਟੌਸ ਜਿੱਤ ਕੇ ਪਹਿਲਾਂ ਬੱਲੇਬਾਜੀ ਦਾ ਫੈਸਲਾ ਲਿਆ ਹੈ।
ਸਾਬਕਾ ਤਹਿਸੀਲਦਾਰ ਦਰਸ਼ਨ ਸਿੰਘ ਸਿੱਧੂ ਸੰਗਰੂਰ ‘ਚ ਸੰਭਾਲਣਗੇ ਕਾਂਗਰਸ ਦੀ ਕਮਾਂਡby Wishavwarta April 18, 2019 0 -ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਦਿੱਤੀ ਹਲਕਾ ਦਿੜਬਾ ਬਾਰੇ ਜਾਣਕਾਰੀ ਪਟਿਆਲਾ : ਤਹਿਸੀਲਦਾਰ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਸੰਗਰੂਰ ਜ਼ਿਲੇ ਦੇ ਹਲਕਾ ਦਿੜਬਾ ਤੋਂ ਚੋਣ ਲੜਨ ਵਾਲੇ ਦਰਸ਼ਨ ਸਿੰਘ ...
ਮੁੱਖ ਮੰਤਰੀ ਨੇ ਮੀਂਹ ਤੇ ਹਨੇਰੀ ਨਾਲ ਫਸਲਾਂ ਦੇ ਹੋਏ ਨੁਕਸਾਨ ਦਾ ਅਨੁਮਾਨ ਲਾਉਣ ਲਈ ਆਫ਼ਤ ਪ੍ਰਬੰਧਨ ਕਮੇਟੀ ਦੀ ਮੀਟਿੰਗ ਸੱਦਣ ਲਈ ਆਖਿਆby Wishavwarta April 18, 2019 0 • ਮੁੱਖ ਸਕੱਤਰ ਨੂੰ ਵਿਸ਼ੇਸ਼ ਗਿਰਦਾਵਰੀ ਪਹਿਲ ਦੇ ਆਧਾਰ 'ਤੇ ਮੁਕੰਮਲ ਕਰਨ ਲਈ ਡਿਪਟੀ ਕਮਿਸ਼ਨਰਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਨ ਲਈ ਕਿਹਾ ਚੰਡੀਗੜ, 18 ਅਪ੍ਰੈਲ: ਬੇਮੌਸਮੇ ਮੀਂਹ ਅਤੇ ਹਨੇਰੀ ਨਾਲ ਫਸਲਾਂ ...
ਕੈਪਟਨ ਤੇ ਬਾਦਲਾਂ ਨੇ ਇੱਕ-ਦੂਜੇ ਨੂੰ ਗ਼ੱਦਾਰ-ਗ਼ੱਦਾਰ ਮਸੇਰੇ ਭਾਈ ਸਾਬਤ ਕੀਤਾ – ਭਗਵੰਤ ਮਾਨby Wishavwarta April 18, 2019 0 ਨੂਰਾ ਕੁਸ਼ਤੀ ਖੇਡ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਬਾਦਲ ਤੇ ਕੈਪਟਨ ਜਨਰਲ ਡਾਇਰ ਦੇ ਮਾਮਲੇ 'ਚ ਦੋਵੇਂ ਖ਼ਾਨਦਾਨ ਮੁਆਫ਼ੀ ਮੰਗਣ ਚੰਡੀਗੜ੍ਹ, 18 ਅਪ੍ਰੈਲ- ਆਮ ਆਦਮੀ ਪਾਰਟੀ (ਆਪ) ...
ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫਤਰਾਂ ਵਿਚ ਵਟਸਐਪ ‘ਤੇ ਪਾਬੰਦੀby Wishavwarta April 18, 2019 0 ਚੰਡੀਗੜ੍ਹ, 18 ਅਪ੍ਰੈਲ – ਪੰਜਾਬ ਸਰਕਾਰ ਨੇ ਇੱਕ ਹੁਕਮ ਜਾਰੀ ਕਰਕੇ ਕਿਹਾ ਹੈ ਕਿ ਵਟਸਐਪ ਅਤੇ ਪ੍ਰਾਈਵੇਟ ਈਮੇਲਾਂ ਰਾਹੀਂ ਹੁਣ ਕੋਈ ਵੀ ਦਫਤਰੀ ਕੰਮਕਾਜ ਨਾ ਕੀਤਾ ਜਾਵੇ, ਜਿਸ ਨਾਲ ਦਫਤਰ ...
ਲੋਕ ਸਭਾ ਚੋਣਾਂ ਦੀ ਤਿਆਰੀਆਂ ਸਬੰਧੀ ਇੰਟਰਸਟੇਟ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗby Wishavwarta April 18, 2019 0 ਚੰਡੀਗੜ੍ਹ, 18 ਅਪ੍ਰੈਲ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਇੱਥੇ ਇੰਟਰਸਟੇਟ ਕੋਆਰਡੀਨੇਸ਼ਨ ਕਮੇਟੀ ਦੇ ਅਧਿਕਾਰੀਆਂ ਅਤੇ ਵੱਖ ਵੱਖ ਲਾਅ ਇਨਫੋਰਸਮੈਂਟ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਪੰਜਾਬ ...
ਬੇਮੌਸਮੇ ਮੀਂਹ, ਝੱਖੜ, ਗੜੇਮਾਰੀ ਕਾਰਨ ਹੋਏ ਫਸਲੀ ਨੁਕਸਾਨ ਦਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ : ਉਗਰਾਹਾਂ, ਕੋਕਰੀby Wishavwarta April 18, 2019 0 ਚੰਡੀਗੜ• 18 ਅਪ੍ਰੈਲ (ਵਿਸ਼ਵ ਵਾਰਤਾ) : ਪੂਰੇ ਪੰਜਾਬ 'ਚ ਬੇ ਮੌਸਮੇ ਮੀਂਹ ਅਤੇ ਕਈ ਥਾਂਈ ਤੇਜ ਝੱਖੜ, ਗੜੇਮਾਰੀ ਕਾਰਨ ਹੋਏ ਭਾਰੀ ਫਸਲੀ ਤੇ ਜਾਨੀ ਮਾਲੀ ਨੁਕਸਾਨ 'ਤੇ ਗਹਿਰੀ ਚਿੰਤਾਂ ਜ਼ਾਹਰ ...
ਓ.ਬੀ.ਸੀ ਦੀ ਹਰ ਮੰਗ ਨੂੰ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ ਪੁਰਾ – ਪ੍ਰਨੀਤ ਕੌਰby Wishavwarta April 18, 2019 0 ਪ੍ਰਨੀਤ ਕੋੌਰ ਨੂੰ ਸਨਮਾਨਤ ਕਰਦੇ ਹੋਏ ਬਲਜਿੰਦਰ ਜੰਡੂ ਅਤੇ ਓ.ਬੀ.ਸੀ ਦੀ ਦੇ ਨੁਮਾਇੰਦੇ ਓ.ਬੀ.ਸੀ ਡਿਪਾਰਟਮੈਂਟ ਪਟਿਆਲਾ ਰੂਲਰ ਦੇ ਚੇਅਰਮੈਨ ਬਲਜਿੰਦਰ ਸਿੰਘ ਜੰਡੂ ਦੀ ਅਗਵਾਈ ਹੇਠ ਵੱਖ ਵੱਖ ਹਲਕਿਆ ਜਿਵੇ ਕਿ ...