ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ
पंजाब सरकार ने राज्य के समूह कार्यालयों को पारदर्शी और व्यवस्थित तरीके से संचालित करने के लिए नए आदेश जारी किए
ਜਲੰਧਰ ਵੈਸ਼ਟ ਹਲਕੇ ਵਿੱਚ ਚਰਨਜੀਤ ਚੰਨੀ ਦੀਆਂ ਚੋਣ ਮੀਟਿੰਗਾਂ ਵੱਡੀਆਂ ਰੈਲੀਆ ਚ ਬਦਲੀਆਂ
ਅਬੋਹਰ ਤੋਂ ਬੇਸਹਾਰਾ ਜਾਨਵਰਾਂ ਨੂੰ ਸਰਕਾਰੀ ਗਊਸ਼ਾਲਾ ਭੇਜਿਆ
ਅਫਗਾਨਿਸਤਾਨ ‘ਚ ਮੀਂਹ ਅਤੇ ਹੜ੍ਹ ਕਾਰਨ 50 ਮੌਤਾਂ
ਵਾਪਰਿਆ ਭਿਆਨਕ ਸੜਕ ਹਾਦਸਾ ; 17 ਲੋਕਾਂ ਦੀ ਮੌਤ ,ਕਈ ਜਖ਼ਮੀ
IPL 2024 ਦਾ ਅੱਜ ਹੋਵੇਗਾ ਆਗਾਜ਼
ਜਲਾਲਾਬਾਦ ਦੀ  ਸਵੀਪ ਟੀਮ ਦੁਆਰਾ ਵੱਖ ਵੱਖ ਸਥਾਨਾਂ  ਚਲਾਇਆ ਗਿਆ ਵੋਟਰ ਜਾਗਰੂਕਤਾ ਅਭਿਆਨ  
ਜਿੰਮਖਾਨਾ ਕਲੱਬ ਵਿੱਚ ਚਰਨਜੀਤ ਚੰਨੀ ਨੇ ਪਾਇਆ ਭੰਗੜਾ,ਵਾਲੀਬਾਲ ਤੇ ਟੈਨਿਕ ਦੀ ਖੇਡ ਵੀ ਖੇਡੀ
ਲੋਕ ਸਭਾ ਚੋਣਾਂ 2024: ਸੁਤੰਤਰ, ਨਿਰਪੱਖ ਤੇ ਸ਼ਾਂਤੀਪੂਰਵਕ ਢੰਗ ਨਾਲ ਚੋਣਾਂ ਨੇਪਰੇ ਚਾੜ੍ਹਨ ਲਈ ਪ੍ਰਸਾਸ਼ਨ ਵਚਨਬੱਧ- ਗੁਰਮੀਤ ਕੁਮਾਰ ਬਾਂਸਲ
ਗੁਰਜੀਤ ਔਜਲਾ ਦੀ ਰੈਲੀ ਬਾਹਰ ਚਲੀ ਗੋਲੀ ; ਇੱਕ ਨੌਜਵਾਨ ਜ਼ਖਮੀ – ਜਾਂਚ ਜਾਰੀ
WishavWarta -Web Portal - Punjabi News Agency

Day: January 16, 2018

ਬਲਾਤਕਾਰ ਮਾਮਲੇ ਵਿਚ ਇਕ ਧਿਰ ਦੀ ਮੱਦਦ ਦੇ ਕੈਂਥ ਵਲੋਂ ਲਗਾਏ ਦੋਸ਼ ਬੇਬੁਨਆਦ: ਚੰਨੀ

ਦੂਜੇ ਰਾਜ ਪੱਧਰੀ ਰੋਜ਼ਗਾਰ ਮੇਲੇ 20 ਫਰਵਰੀ ਤੋਂ 8 ਮਾਰਚ ਤੱਕ ਲਗਾਏ ਜਾਣਗੇ: ਚੰਨੀ

ਸੂਬੇ ਭਰ ਵਿਚ 22 ਥਾਵਾਂ ’ਤੇ ਲਗਾਏ ਜਾਣਗੇ ਰੋਜ਼ਗਾਰ ਮੇਲੇ ਮੈਗਾ ਰੋਜ਼ਗਾਰ ਮੇਲੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇਣਗੇ ਨਿਯੁਕਤੀ ਪੱਤਰ ਰੋਜ਼ਗਾਰ ਮੇਲਿਆਂ ਲਈ 1 ਫਰਵਰੀ ਤੋਂ ਹੋਵੇਗੀ ਆਨਲਾਈਨ ...

ਕੇਂਦਰ ਸਰਕਾਰ ਨੇ ਹਜ ਯਾਤਰੀਆਂ ਨੂੰ ਮਿਲਣ ਵਾਲੀ ਸਬਸਿਡੀ ਕੀਤੀ ਖਤਮ

ਕੇਂਦਰ ਸਰਕਾਰ ਨੇ ਹਜ ਯਾਤਰੀਆਂ ਨੂੰ ਮਿਲਣ ਵਾਲੀ ਸਬਸਿਡੀ ਕੀਤੀ ਖਤਮ

ਸਬਸਿਡੀ ਦਾ ਪੈਸਾ ਮੁਸਲਿਮ ਲੜਕੀਆਂ ਦੀ ਸਿੱਖਿਆ ਉਤੇ ਖਰਚ ਕੀਤਾ ਜਾਵੇਗਾ ਨਵੀਂ ਦਿੱਲੀ, 16 ਜਨਵਰੀ : ਕੇਂਦਰ ਸਰਕਾਰ ਨੇ ਹਜ ਯਾਤਰੀਆਂ ਨੂੰ ਮਿਲਣ ਵਾਲੀ ਸਬਸਿਡੀ ਖਤਮ ਕਰਨ ਦਾ ਐਲਾਨ ਕੀਤਾ ...

ਕੈਪਟਨ ਅਮਰਿੰਦਰ ਅਤੇ ਰਾਣਾ ਗੁਰਜੀਤ ਖਿਲਾਫ 4 ਸਤੰਬਰ ਨੂੰ ਮੁੱਖ ਮੰਤਰੀ ਰਿਹਾਇਸ਼ ਦੇ ਬਾਹਰ ਲਾਵਾਂਗੇ ਧਰਨਾ : ਖਹਿਰਾ

ਕੈਪਟਨ ਨੇ ਅਪਣੇ ਚਹੇਤੇ ਲੀਡਰ ‘ਤੇ ਕੋਈ ਫੈਸਲਾ ਨਾ ਲੈਕੇ ਪੰਜਾਬ ਦੇ ਲੋਕਾਂ ਨਾਲ ਕੀਤਾ ਧੋਖਾ -ਸੁਖਪਾਲ ਖਹਿਰਾ

ਚੰਡੀਗੜ੍ਹ (ਵਿਸ਼ਵ ਵਾਰਤਾ )ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਕੈਪਟਨ ਦਾ ਫੰਡ ਮੈਨੇਜਰ ਹੈ ਅਤੇ ਕਰੋੜਾਂ ਰੁਪਏ ਦਾ ਫੰਡ ਕੈਪਟਨ ਆਪਣੇ ਇਸ ਮੰਤਰੀ ਤੋਂ ਲੈਂਦਾ ਹੈ। ਇਸ ਗੱਲ ਦਾ ਪ੍ਰਗਟਾਵਾ ਆਮ ਆਦਮੀ ...

ਮਨਮੋਹਨ ਸਿੰਘ ਵਾਲੀਆ ਨਮਿਤ ਪਾਠ ਦਾ ਭੋਗ ਕੱਲ੍ਹ ਰਾਜਪੁਰਾ ‘ਚ

ਚੰਡੀਗੜ੍ਹ, 16 ਜਨਵਰੀ (ਵਿਸ਼ਵ ਵਾਰਤਾ) : ਮਾਈਨਿੰਗ ਅਫਸਰ ਸ. ਮਨਮੋਹਨ ਸਿੰਘ ਵਾਲੀਆ, ਜੋ ਕਿ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿਤ ਪਾਠ ਦਾ ਭੋਗ ਕੱਲ੍ਹ 17 ਜਨਵਰੀ ਨੂੰ ਦੁਪਹਿਰ ...

ਕਿਸਾਨੀ ਨੂੰ ਬਚਾਉਣ ਲਈ ਨਬਾਰਡ ਅਤੇ ਹੋਰ ਬੈਂਕ ਅੱਗੇ ਆਉਣ: ਤ੍ਰਿਪਤ ਬਾਜਵਾ

ਕਿਸਾਨੀ ਨੂੰ ਬਚਾਉਣ ਲਈ ਨਬਾਰਡ ਅਤੇ ਹੋਰ ਬੈਂਕ ਅੱਗੇ ਆਉਣ: ਤ੍ਰਿਪਤ ਬਾਜਵਾ

-ਖੇਤੀਬਾੜੀ ਲਈ ਕਰਜਾ ਮੁਹੱਈਆ ਕਰਵਾਉਣ ਵਿੱਚ ਨਾਬਾਰਡ ਦੀ ਅਹਿਮ ਭੂਮਿਕਾ -ਸਵੈ ਸਹਾਇਤਾ ਗਰੁੱਪਾਂ ਦੀ ਕੁੱਲ ਕਰਜੇ ਦੀ ਹੱਦ ਵਧਾਈ ਜਾਵੇ -ਨਬਾਰਡ ਦੇ ਸੂਬਾ ਪੱਧਰੀ ਸਮਾਗਮ ਮੌਕੇ ਪੰਚਾਇਤ ਮੰਤਰੀ ਬਾਜਵਾ ਨੇ ...

ਵਿਦਿਆਰਥੀ ਅਤੇ ਮਾਪਿਆਂ ਦੇ ਨਾਂ ਵਿੱਚ ਤਬਦੀਲੀ ਜਾਂ ਸੋਧ ਕਰਨ ਦੀਆਂ ਸ਼ਕਤੀਆਂ ਸਕੂਲ ਮੁਖੀ ਨੂੰ ਸੌਂਪੀਆ: ਅਰੁਨਾ ਚੌਧਰੀ

ਸਿੱਖਿਆ ਮੰਤਰੀ ਵੱਲੋਂ ਜਲੰਧਰ ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ

• ਜਖਮੀ ਸਕੂਲੀ ਬੱਚਿਆਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ •  ਹਰ ਸੰਭਵ ਮਦਦ ਦਾ ਭਰੋਸਾ ਚੰਡੀਗੜ੍ਹ, 16 ਜਨਵਰੀ (ਵਿਸ਼ਵ ਵਾਰਤਾ) : ਪੰਜਾਬ ਦੀ ਸਿੱਖਿਆ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਅੱਜ ...

ਭਾਰਤ ਤੇ ਸ੍ਰੀਲੰਕਾ ਵਿਚਾਲੇ ਦੂਸਰਾ ਟੈਸਟ ਮੈਚ ਭਲਕੇ ਕਾਨਪੁਰ ‘ਚ

ਵਿਰਾਟ ਕੋਹਲੀ ਨੂੰ ਲੱਗਿਆ ਜੁਰਮਾਨਾ, ਕਟੇਗੀ 25% ਮੈਚ ਫੀਸ

ਸੈਂਚੂਰੀਅਨ, 16 ਜਨਵਰੀ : ਸੈਂਚੂਰੀਅਨ ਟੈਸਟ ਵਿਚ ਸ਼ਾਨਦਾਰ ਸੈਂਕੜਾ ਬਣਾਉਣ ਵਾਲੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਜੁਰਮਾਨਾ ਲੱਗ ਗਿਆ ਹੈ ਅਤੇ ਉਸ ਦੀ 25 ਫੀਸਦੀ ਮੈਚ ਫੀਸ ਕੱਟੀ ਜਾਵੇਗੀ| ਦੱਸਣਯੋਗ ...

ਜਲੰਧਰ ‘ਚ ਟਰੱਕ ਨਾਲ ਟਕਰਾਈ ਸਕੂਲੀ ਬੱਸ, ਅਧਿਆਪਕ ਦੀ ਮੌਤ

ਜਲੰਧਰ, 16 ਜਨਵਰੀ (ਵਿਸ਼ਵ ਵਾਰਤਾ) : ਜਲੰਧਰ ਵਿਖੇ ਅੱਜ ਇੱਕ ਬੱਸ ਨੇ ਟਰੱਕ ਨੂੰ ਪਿਛਿਉਂ ਟੱਕਰ ਮਾਰ ਦਿੱਤੀ, ਜਿਸ ਕਾਰਨ ਇਸ ਬੱਸ ਵਿਚ ਸਵਾਰ ਇੱਕ ਅਧਿਆਪਕ ਦੀ ਮੌਤ ਹੋ ਗਈ, ...

Page 3 of 5 1 2 3 4 5

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Currency Converter

Youtube

Wishav Warta - Youtube

ਪੁਰਾਲੇਖ