ਐੱਸ. ਪੀ. ਜਿੰਦਲ ਪੰਜਾਬ ਸਟੇਟ ਅਕਾਊਂਟਸ ਸਰਵਿਸਿਜ਼ ਐਸੋਸੀਏਸ਼ਨ ਦੇ ਪ੍ਰਧਾਨ ਨਿਯੁਕਤby Wishavwarta November 19, 2017 0 ਚੰਡੀਗੜ•, 19 ਨਵੰਬਰ (ਵਿਸ਼ਵ ਵਾਰਤਾ ) ਅੱਜ ਪੰਚਾਇਤ ਭਵਨ, ਸੈਕਟਰ 18, ਚੰਡੀਗੜ• ਵਿੱਚ ਹੋਈ ਪੰਜਾਬ ਸਟੇਟ ਐੱਸ.ਏ.ਐੱਸ ਐਸੋਸੀਏਸ਼ਨ ਦੀ ਚੋਣ ਵਿੱਚ ਸ੍ਰੀ ਐੱਸ. ਪੀ. ਜਿੰਦਲ, ਅਡੀਸ਼ਨਲ ਡਾਇਰੈਕਟਰ (ਐੱਫ ਐਂਡ ਏ) ਨੂੰ ...
ਪੰਜਾਬੀਆਂ ਨੂੰ ਸਹਿਕਾਰਤਾ ਲਹਿਰ ਨਾਲ ਜੁੜਨ ਦਾ ਸੱਦਾby Wishavwarta November 19, 2017 0 ਚੰਡੀਗੜ /ਫ਼ਤਹਿਗੜ• ਸਾਹਿਬ, 19 ਨਵੰਬਰ:(ਵਿਸ਼ਵ ਵਾਰਤਾ ) ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤਾਂ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਸ: ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਸਮੂਹ ਪੰਜਾਬੀਆਂ ਨੂੰ ਸਹਿਕਾਰਤਾ ਲਹਿਰ ...
ਪੰਜਾਬ ਪੁਲਿਸ ਨੇ ਨਕਾਰੇ ਜੱਗੀ ‘ਤੇ ਤਸ਼ੱਦਦ ਦੇ ਦੋਸ਼by Wishavwarta November 19, 2017 0 ਚੰਡੀਗੜ•, 19 ਨਵੰਬਰ (ਵਿਸ਼ਵ ਵਾਰਤਾ ) ਪੰਜਾਬ ਪੁਲਿਸ ਨੇ ਮਿੱਥਕੇ ਕਤਲ ਕਰਨ ਵਾਲੇ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਦੇ ਸਬੰਧ ਵਿੱਚ ਕਨੇਡਾ ਦੀ ਐਨ.ਡੀ.ਪੀ ਪਾਰਟੀ ਦੇ ਆਗੂ ਜਗਮੀਤ ਸਿੰਘ ਵੱਲੋਂ ਲਗਾÎਏ ...
ਖਹਿਰੇ ਨੂੰ ਵਿਧਾਨ ਸਭਾ ਸ਼ੈਸ਼ਨ ਨੂੰ ਵਧਾਉਣ ਦੀ ਮੰਗ ਕਰਨ ਦਾ ਨੈਤਿਕ ਅਧਿਕਾਰ ਨਹੀਂ: ਸਿੱਕੀby Wishavwarta November 19, 2017 0 ਚੰਡੀਗੜ•, 19 ਨਵੰਬਰ: (ਵਿਸ਼ਵ ਵਾਰਤਾ ) ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਖਡੂਰ ਸਾਹਿਬ ਹਲਕੇ ਤੋਂ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਅੱਜ ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਕਿਹਾ ਕਿ ਨਸ਼ਿਆਂ ...
‘ਆਪ’ ਵਿਧਾਇਕ ਵਲੋਂ ਕੈਪਟਨ ਅਮਰਿੰਦਰ ਦੀ ਅਗਲੀ ਸਿਆਸੀ ਪਾਰੀ ਦਾ ਖੁੱਲੀ ਚਿੱਠੀ ਰਾਹੀਂ ਸਵਾਗਤby Wishavwarta November 19, 2017 0 ਚੰਡੀਗੜ, ਨਵੰਬਰ (ਵਿਸ਼ਵ ਵਾਰਤਾ ) ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ-ਪ੍ਰਧਾਨ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਖੁੱਲੀ ਚਿੱਠੀ ਲਿਖਦੇ ਹੋਏ ਕੈਪਟਨ ...
ਸਾਂਪਲਾ ਵਲੋਂ ਹਿੰਦੁਜਾ ਗਰੁੱਪ ਦੇ ਮਾਲਿਕ ਨਾਲ ਬੈਠਕ ਕਰਕੇ ਹੁਸ਼ਿਆਰਪੂਰ ਵਿਚ ਨਿਵੇਸ਼ ਦੀ ਅਪੀਲby Wishavwarta November 19, 2017 0 ਚੰਡੀਗੜ੍ਹ, 19 ਨਵੰਬਰ (ਵਿਸ਼ਵ ਵਾਰਤਾ )- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੇਂਦਰੀ ਮੰਤਰੀ ਵਿਜੈ ਸਾਂਪਲਾ ਵੱਲੋਂ ਇੰਗਲੈਂਡ ਅਤੇ ਯੂਕੇ ਦੇ ਅਪਣੇ ਪੰਜ ਰੋਜ਼ਾ ਦੌਰੇ ਦੇ ਪਹਿਲੇ ਦਿਨ ਦੀ ਸ਼ੁਰੂਆਤ ...
ਸੁਖਪਾਲ ਖਹਿਰਾ ਆਪਣੇ ਮਾੜੇ ਕੰਮਾਂ ਨੂੰ ਲੁਕੋਣ ਦੀ ਕੋਸ਼ਿਸ਼ ਨਾ ਕਰੇ: ਅਕਾਲੀ ਦਲby Wishavwarta November 19, 2017 0 ਚੰਡੀਗੜ੍ਹ 19 ਨਵੰਬਰ (ਵਿਸ਼ਵ ਵਾਰਤਾ )ਸ਼੍ਰੋਮਣੀ ਅਕਾਲੀ ਦਲ ਨੇ ਅੱਜ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੂੰ ਕਿਹਾ ਹੈ ਕਿ ਉਹ ਲੋਕਾਂ ਦਾ ਧਿਆਨ ਹਟਾਉਣ ਵਾਲੇ ਬਿਆਨ ਦੇ ਕੇ ਆਪਣੇ ਮਾੜੇ ...
ਪੇਂਡੂ ਘਰੇਲੂ ਕਨੈਕਸ਼ਨ ਜਾਰੀ ਕਰਨ ਦੀ ਇੱਕ ਨਵੀਂ ਯੋਜਨਾ ਸ਼ੁਰੂ ਕਰਨ ਦਾ ਐਲਾਨ – ਮੁੱਖ ਮੰਤਰੀby Wishavwarta November 19, 2017 0 ਚੰਡੀਗੜ੍ਹ, 19 ਨਵੰਬਰ (ਵਿਸ਼ਵ ਵਾਰਤਾ) ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਹਰਿਆਣਾ ਦੇ ਪੇਂਡੂ ਖੇਤਰਾਂ ਵਿੱਚ ਪੇਂਡੂ ਘਰੇਲੂ ਕਨੈਕਸ਼ਨ ਜਾਰੀ ਕਰਨ ਦੀ ਇੱਕ ਨਵੀਂ ਯੋਜਨਾ ਸ਼ੁਰੂ ਕਰਨ ਦਾ ...
ਚੰਡੀਗੜ੍ਹ ਗੈਂਗਰੇਪ :ਆਖ਼ਰ ਕਦੋ ਹੋਵੇਗੀ ਦੋਸ਼ੀਆਂ ਦੀ ਗਿਰਫਤਾਰੀ ?by Wishavwarta November 19, 2017 0 ਚੰਡੀਗੜ੍ਹ (ਅੰਕੁਰ ) ਮੋਹਾਲੀ ਵਿੱਚ ਬਤੋਰ ਪੀਜੀ ਰਹਿਣ ਵਾਲੀ 22 ਸਾਲ ਦੀ ਲੜਕੀ ਨਾਲ ਗੈਂਗਰੇਪ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਦੇ ਹੱਥ ਹਜੇ ਵੀ ਖਾਲੀ ਹਨ । ਪੁਲਿਸ ਹਲੇ ਤੱਕ ਆਰੋਪੀਆਂ ਦੀ ਪਹਿਚਾਣ ਨਹੀਂ ਕਰ ਪਾਈ ...
Embezzlement of Rs 58 crore so far detected in audit of post-matric scholarship scheme- Dharamsotby Wishavwarta November 19, 2017 0 Jalandhar(Wishav Warta): Asserting that embezzlement worth nearly Rs 58 crore have been so far found in utilization of post-matric scholarship scheme so far, the Forest Minister Punjab Sadhu Singh Dharmsot today ...