ਤੁਸੀ ਜਾਣਦੇ ਹੀ ਹੋ ❗ਪਾਰਟੀ ਪ੍ਰਧਾਨਾਂ ਦੀ ਇੱਜਤ ਦਾ ਸਵਾਲ ਬਣ ਗਈਆਂ ਹਨ ਪੰਜਾਬ ਲੋਕ ਸਭਾ ਚੋਣਾਂ 2024
ਕਾਂਗਰਸ ਨੂੰ ਲੱਗਿਆ ਵੱਡਾ ਝਟਕਾ – ਚੁਸਪਿੰਦਰਬੀਰ ਚਾਹਲ ਆਪਣੇ ਸੈਂਕੜੇ ਸਾਥੀਆਂ ਸਣੇ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਿਲ
ਅਸਲੇ ਨੂੰ ਲੈ ਕੇ ਡੀਜੀਪੀ ਪੰਜਾਬ ਦਾ ਵੱਡਾ ਬਿਆਨ,ਦੇਖੋ ਵੀਡੀਓ
ਕਾਂਗਰਸ ਦੇ ਅਮੇਠੀ ਉਮੀਦਵਾਰ ਦਾ ਪੰਜਾਬ ਕਨੈਕਸ਼ਨ: ਲੁਧਿਆਣਾ ਦੇ ਕਿਸ਼ੋਰੀ ਲਾਲ, ਗਾਂਧੀ ਪਰਿਵਾਰ ਦੇ ਵਫ਼ਾਦਾਰ
ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਪੁੰਛ ਹਮਲੇ ‘ਤੇ ਚੁੱਕੇ ਸਵਾਲ
ਉਮੀਦਵਾਰ ਜਾਂ ਸਿਆਸੀ ਪਾਰਟੀ ਨੂੰ ਐਮਸੀਐਮਸੀ ਤੋਂ ਪ੍ਰਮਾਣ ਪੱਤਰ ਲੈਣਾ ਹੋਵੇਗਾ, ਜਾਣੋ ਕਿਓਂ ?
ਉਮੀਦਵਾਰ ਜਾਂ ਸਿਆਸੀ ਪਾਰਟੀ ਨੂੰ ਐਮਸੀਐਮਸੀ ਤੋਂ ਪ੍ਰਮਾਣ ਪੱਤਰ ਲੈਣਾ ਹੋਵੇਗਾ, ਜਾਣੋ ਕਿਓਂ ?
ਬਿਨ੍ਹਾਂ ਪ੍ਰਵਾਨਗੀ ਤੋਂ ਰੋਡ ਸ਼ੋਅ ਕੱਢਣ ਦੇ ਦੋਸ਼ਾਂ ਤਹਿਤ ਅਕਾਲੀ ਅਤੇ ਕਾਂਗਰਸ ਉੁਮੀਦਵਾਰਾਂ ਖਿਲਾਫ ਮਾਮਲਾ ਦਰਜ਼
IPL 2024 ਦਾ ਅੱਜ ਹੋਵੇਗਾ ਆਗਾਜ਼
IPL ਦੇ 54ਵੇਂ ਮੈਚ ‘ਚ ਕੋਲਕਾਤਾ ਨਾਈਟ ਰਾਈਡਰਜ਼ ਦੀ ਸ਼ਾਨਦਾਰ ਜਿੱਤ
🙏🌸 ਅੱਜ ਦਾ ਵਿਚਾਰ 🌸🙏
WishavWarta -Web Portal - Punjabi News Agency

Day: October 20, 2017

Capt Amarinder restores special family pension for widows of Govt employees killed by extremists

ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਤਵਾਦੀਆਂ ਹੱਥੋਂ ਮਾਰੇ ਗਏ ਸਰਕਾਰੀ ਮੁਲਾਜ਼ਮਾਂ ਦੀਆਂ ਵਿਧਵਾਵਾਂ ਲਈ ਵਿਸ਼ੇਸ਼ ਪਰਿਵਾਰਕ ਪੈਨਸ਼ਨ ਬਹਾਲ

ਚੰਡੀਗੜ੍ਹ, 20 ਅਕਤੂਬਰ (ਵਿਸ਼ਵ ਵਾਰਤਾ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਤਵਾਦੀਆਂ ਵੱਲੋਂ ਮਾਰੇ ਗਏ ਸਰਕਾਰੀ ਮੁਲਾਜ਼ਮਾਂ ਦੀਆਂ ਵਿਧਵਾਵਾਂ ਲਈ ਵਿਸ਼ੇਸ਼ ਪਰਿਵਾਰਕ ਪੈਨਸ਼ਨ ਬਹਾਲ ਕਰ ਦਿੱਤੀ ਹੈ। ਇਸੇ ਦੇ ...

ਬਾਬਾ ਵਿਸ਼ਵਕਰਮਾ ਦਿਵਸ ਦੀ ਦੇਣ ਸਮਾਜ ਲਈ ਅਹਿਮ:ਰਾਜਿੰਦਰ ਸਿੰਘ ਬਡਹੇੜੀ

ਬਾਬਾ ਵਿਸ਼ਵਕਰਮਾ ਦਿਵਸ ਦੀ ਦੇਣ ਸਮਾਜ ਲਈ ਅਹਿਮ:ਰਾਜਿੰਦਰ ਸਿੰਘ ਬਡਹੇੜੀ

ਚੰਡੀਗੜ, 20 ਅਕਤੂਬਰ (ਵਿਸ਼ਵ ਵਾਰਤਾ) –ਆਲ ਇੰਡੀਆ ਜੱਟ ਮਹਾਂ ਸਭਾ ਅਤੇ ਚੰਡੀਗੜ੍ਹ ਨੰਬਰਦਾਰ ਯੂਨੀਅਨ ਵੱਲੋਂ ਬਾਬਾ ਵਿਸ਼ਵਕਰਮਾ ਜੀ ਦਾ ਦਿਵਸ ਸਾਂਝੇ ਤੌਰ ਤੇ ਮਨਾਇਆ ਗਿਆ ।ਪਰੋਗਰਾਮ ਦੀ ਪ੍ਰਧਾਨਗੀ ਰਾਜਿੰਦਰ ਸਿੰਘ ...

ਵਿਜੀਲੈਂਸ ਵਲੋਂ ਪੰਚਾਇਤ ਸੰਮਤੀ ਦਾ ਸੁਪਰਡੰਟ ਰਿਸ਼ਵਤ ਲੈਂਦਾ ਕਾਬੂ

ਚੰਡੀਗੜ੍ਹ, 20 ਅਕਤੂਬਰ (ਵਿਸ਼ਵ ਵਾਰਤਾ) : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਅੱਜ ਪੰਚਾਇਤ ਸੰਮਤੀਅਨਦਾਣਾ ਐਟ ਮੁਣਕ, ਸੰਗਰੂਰ ਵਿਖੇ ਤਾਇਨਾਤ ਸੁਪਰਡੰਟ ਬਲਵਾਨ ਗਾਗਟ ਨੂੰ 41000 ਰੁਪਏ ਦੀ ...

ਬਦ ਤੋਂ ਬਦਤਰ ਹੋਈ ਸੂਬੇ ਦੀ ਕਾਨੂੰਨ ਵਿਵਸਥਾ : ਅਮਨ ਅਰੋੜਾ 

ਮਾਂ ਬੋਲੀ ਲਈ ਇਕਜੁੱਟ ਹੋਣ ਪੰਜਾਬੀ : ਅਮਨ ਅਰੋੜਾ

ਚੰਡੀਗੜ, 20 ਅਕਤੂਬਰ (ਵਿਸ਼ਵ ਵਾਰਤਾ)- ਆਮ ਆਦਮੀ ਪਾਰਟੀ (ਆਪ) ਨੇ ਮਾਂ ਬੋਲੀ ਪੰਜਾਬੀ ਦਾ ਸੂਬੇ ਦੀਆਂ ਸੜਕਾਂ ਦੇ ਰਾਹ-ਦਸੇਰਾ ਬੋਰਡਾਂ ਤੋਂ ਲੈ ਕੇ ਰਾਜਧਾਨੀ ਚੰਡੀਗੜ ਦੇ ਦਫ਼ਤਰੀ ਕੰਮਾਂ-ਕਾਰਾਂ ਵਿੱਚ ਰੁਤਬਾ ਬਹਾਲ ...

ਰਿਪੁਦਮਨ ਸਿੰਘ ਰੂਪ ਸਰ੍ਹੀ ਵਿਖੇ ਸਾਹਿਤਕਾਰਾਂ ਅਤੇ ਕਲਾਕਾਰਾਂ ਨੂੰ ਮਿਲੇ

ਰਿਪੁਦਮਨ ਸਿੰਘ ਰੂਪ ਸਰ੍ਹੀ ਵਿਖੇ ਸਾਹਿਤਕਾਰਾਂ ਅਤੇ ਕਲਾਕਾਰਾਂ ਨੂੰ ਮਿਲੇ

ਪੰਜਾਬੀ ਸਾਹਿਤ ਅਤੇ ਸਭਿਆਚਾਰਕ ਸੰਮੇਲਨ ਵਿਚ ਕੀਤੀ ਸ਼ਮੂਲੀਅਤ ਸਰੀ (ਕੈਨੇਡਾ), 20 ਅਕਤੂਬਰ (ਵਿਸ਼ਵ ਵਾਰਤਾ) - ਸਾਹਿਤਕਾਰ ਰਿਪੁਦਮਨ ਸਿੰਘ ਰੂਪ, ਉਨ੍ਹਾਂ ਦੇ ਰੰਗਕਰਮੀ ਬੇਟੇ ਐਡਵੋਕੇਟ ਰੰਜੀਵਨ ਸਿੰਘ ਅਤੇ ਪਤਨੀ ਸਤਪਾਲ ਕੌਰ ...

ਜੀਜੇ ਦਿਨੇਸ਼ ਨੇ ਹੀ ਕਰਵਾਇਆ ਹਰਿਆਣਵੀ ਗਾਇਕਾ ਹਰਸ਼ਿਤਾ ਦਾ ਕਤਲ

ਜੀਜੇ ਦਿਨੇਸ਼ ਨੇ ਹੀ ਕਰਵਾਇਆ ਹਰਿਆਣਵੀ ਗਾਇਕਾ ਹਰਸ਼ਿਤਾ ਦਾ ਕਤਲ

ਪਾਨੀਪਤ, 20 ਅਕਤੂਬਰ - ਬੀਤੇ ਦਿਨੀਂ ਹਰਿਆਣਵੀ ਗਾਇਕਾ ਹਰਸ਼ਿਤਾ ਦਹੀਆ ਦੇ ਕਤਲ ਕੇਸ ਵਿਚ ਅੱਜ ਖੁਲਾਸਾ ਹੋਇਆ ਹੈ| ਪੁਲਿਸ ਰਿਮਾਂਡ ਦੌਰਾਨ ਹਰਸ਼ਿਤਾ ਦੇ ਜੀਜੇ ਦਿਨੇਸ਼ ਨੇ ਮੰਨਿਆ ਹੈ ਕਿ ਉਸ ...

Page 2 of 4 1 2 3 4

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Currency Converter

Youtube

ਪੁਰਾਲੇਖ