ਰਾਸ਼ਟਰਪਤੀ ਮੁਰਮ ਦਾ ਚੰਡੀਗੜ੍ਹ ਪਹੁੰਚਣ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਮੰਤਰੀ ਅਨਮੋਲ ਗਗਨ ਮਾਨ ਨੇ ਕੀਤਾ ਸੁਆਗਤ 
ਪਾਕਿਸਤਾਨ ਵਿੱਚ ਦੋਹਰੇ ਧਮਾਕਿਆਂ ਵਿੱਚ ਇੱਕ ਦੀ ਮੌਤ, 20 ਜ਼ਖਮੀ
ਹਰਦੀਪ ਸਿੰਘ ਨਿੱਝਰ ਦੇ ਕਾਤਲਾਂ ਦਾ ਲਾਰੈਂਸ ਬਿਸ਼ਨੋਈ ਕੁਨੈਕਸ਼ਨ: ਕੈਨੇਡੀਅਨ ਪੁਲਿਸ ਨੇ ਜਾਰੀ ਕੀਤੀ ਤਸਵੀਰ , ਕੀਤੇ 5 ਵੱਡੇ ਖੁਲਾਸੇ
ਸ਼ੰਭੂ ਰੇਲਵੇ ਸਟੇਸ਼ਨ ‘ਤੇ ਕਿਸਾਨਾਂ ਦਾ ਧਰਨਾ ਅਜੇ ਵੀ ਜਾਰੀ, 46 ਟਰੇਨਾਂ ਤਿੰਨ ਦਿਨਾਂ ਲਈ ਰੱਦ
ਪਾਕਿਸਤਾਨ ‘ਚ ਆਟੇ ਦੀ ਕੀਮਤ 800 ਰੁਪਏ ਪ੍ਰਤੀ ਕਿਲੋ
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਚੰਡੀਗੜ੍ਹ ਪਹੁੰਚਣ ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤੇ ਮੰਤਰੀ ਅਨਮੋਲ ਗਗਨ ਮਾਨ ਨੇ ਕੀਤਾ ਸੁਆਗਤ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਿੱਚ ਨਵੀਆਂ ਨਿਯੁਕਤੀਆਂ
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਸ਼ਾਮ ਦੇਸ਼ ਨੂੰ ਕਰਨਗੇ ਸੰਬੋਧਨ 
ਹਰਦੀਪ ਸਿੰਘ ਨਿੱਝਰ ਦੇ ਕਤਲ ਕੇਸ ਵਿੱਚ ਕੈਨੇਡੀਅਨ ਪੁਲਿਸ ਦੀ ਵੱਡੀ ਕਾਰਵਾਈ
“ਇਲਾਹੀ ਗਿਆਨ ਦਾ ਸਾਗਰ ਆਦਿ ਗੁਰੂ ਗਰੰਥ ਸਾਹਿਬ ਸਰਬ ਸਾਂਝੀ ਗੁਰਬਾਣੀ” ਦਾ ਵਿਸ਼ਵ ਵਿਆਪੀ ਪਸਾਰ ਕਰਨ ਦੀ ਲੋੜ- ਗੁਰਭਜਨ ਗਿੱਲ
भारतीय नोटों पर महात्मा गांधी के साथ गणेश और लक्ष्मी की तस्वीर हो -मुख्यमंत्री अरविंद केजरीवाल
WishavWarta -Web Portal - Punjabi News Agency

Day: October 1, 2017

ਸਾਹਿਤਕਾਰ ਰਿਪੁਦਮਨ ਸਿੰਘ ਰੂਪ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ

ਸਾਹਿਤਕਾਰ ਰਿਪੁਦਮਨ ਸਿੰਘ ਰੂਪ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ

ਔਟਵਾ, 1 ਅਕਤੂਬਰ (ਵਿਸ਼ਵ ਵਾਰਤਾ):ਪ੍ਰਸਿੱਧ ਸਾਹਿਤਕਾਰ ਰਿਪੁਦਮਨ ਸਿੰਘ ਰੂਪ ਅਤੇ ਉਨਾਂ ਦੇ ਬੇਟੇ ਐਡਵੋਕੇਟ ਰੰਜੀਵਨ ਸਿੰਘ ਅਤੇ ਪਤਨੀ ਸਤਪਾਲ ਕੌਰ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਸ੍ਰੀਜਸਟਿਨ ਟਰੂਡੋ ਨਾਲ ਪਾਰਲੀਮੈਂਟ ਹਿਲਸ ਵਿਖੇ ਫੈਡਰਲ ਮੰਤਰੀ ਸ੍ਰੀ ਅਮਰਜੀਤ ਸੋਹੀ ਦੇ ਯਤਨਾਂ ਸਦਕਾ ਇਕ ਮੁਲਾਕਾਤ ਕੀਤੀ ਗਈ।   ਇਸ ਮੌਕੇ ਸ੍ਰੀ ਰਿਪੂਦਮਨ ਸਿੰਘ ਰੂਪ ਵੱਲੋਂ ਆਪਣੇ ਨਾਵਲ “ਝੱਖੜਾਂ ਵਿਚ ਝੂਲਦਾ ਰੁੱਖ” ਅਤੇ ਨਿਬੰਧ ਸੰਗ੍ਰਹਿ “ਬੰਨ੍ਹੇ-ਚੰਨ੍ਹੇ” ਦੇ ਸੈਟ ਭੇਂਟ ਕੀਤੇ ਗਏ। ਪਾਰਲੀਮੈਂਟ ਹਿਲਸ ਔਟਵਾ ਵਿਖੇ ਆਪਣੀ ਫੇਰੀਦੌਰਾਨ ਸ੍ਰੀ ਰੂਪ ਵੱਲੋਂ ਐਮ.ਪੀ. ਸ੍ਰੀਮਤੀ ਰੂਬੀ ਸਹੋਤਾ, ਸ੍ਰੀ ਰਮੇਸ਼ ਸੰਘਾ ਅਤੇ ਸ੍ਰੀ ਜੱਤੀ ਸਿੱਧੂ ਨਾਲ ਵੀ ਮੁਲਾਕਾਤ ਕੀਤੀ ਅਤੇ ਚੱਲ ਰਹੇ ਸ਼ੈਸ਼ਨ ਦੌਰਾਨ ਪ੍ਰੀਕਿਰਿਆ ਬਾਰੇਜਾਣਕਾਰੀ ਹਾਸਿਲ ਕੀਤੀ।ਇਸ ਮੌਕੇ ਸ੍ਰੀ ਰੂਪ ਦੇ ਕੈਨੇਡਾ ਵਿਖੇ ਰਹਿ ਰਹੇ ਪ੍ਰੀਵਾਰਕ ਮੈਂਬਰ ਗੁਰਚਰਨ ਸਰਾਓ, ਅਮਨਦੀਪ ਤੂਰ ਅਤੇ ਸਤਿੰਦਰ ਪਾਲ ਸਿੰਘ ਵੀ ਨਾਲਸਨ। ਗ਼ੌਰਤਲਬ ਹੈ ਕਿ 23 ਸਤੰਬਰ ਤੋਂ ਟਰਾਟੋਂ ਤੋਂ ਸ਼ੁਰੂ ਕੀਤੀ ਗਈ ਆਪਣੀ ਕੈਨੇਡਾ ਦੀ ਫੇਰੀ ਦੌਰਾਨ ਸ੍ਰੀ ਰੂਪ ਅਤੇ ਉਨਾਂ ਦਾ ਪ੍ਰੀਵਾਰ ਵੈਨਕੁਵਰ, ਐਡਮਿੰਟਨ ਅਤੇ ਕੈਲਗਿਰੀਵਿਖੇ ਵੀ ਜਾਵੇਗਾ ਜਿਥੇ ਉਹ ਸਾਹਿਕਾਰਾਂ/ਕਲਾਕਾਰਾਂ ਨੂੰ ਮਿਲਣ ਤੋਂ ਇਲਾਵਾ ਵੱਖ ਵੱਖ ਸਾਹਿਤਕ ਸਮਾਗਮਾਂ ਵਿਚ ਵੀ ਸ਼ਮੂਲੀਅਤ ਕਰੇਗਾ।ਸ੍ਰੀ ਰੂਪ ਕੈਨੇਡਾ ਫੇਰੀ ਪੁਰੀਕਰਕੇ 26 ਅਕਤੂਬਰ ਨੂੰ ਭਾਰਤ ਵਾਪਿਸ ਪਰਤਣਗੇ।

Page 3 of 3 1 2 3

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Currency Converter

Youtube

ਪੁਰਾਲੇਖ