1984 ਦੇ ਘੱਲੂਘਾਰੇ ਦੀ 40ਵੀ ਵਰੇਗੰਢ ਸਬੰਧੀ ਡੇਰਾ ਬਾਬਾ ਨਾਨਕ ਵਿਖੇ ਸ਼ਹੀਦੀ ਸਮਾਗਮ 23 ਜੂਨ ਨੁੰ : ਜਥੇਦਾਰ ਗੁਰਿੰਦਰ ਸਿੰਘ ਬਾਜਵਾ
ਚੰਡੀਗੜ੍ਹ, 21 ਜੂਨ (ਵਿਸ਼ਵ ਵਾਰਤਾ):- 1984 ਦੇ ਘੱਲੂਘਾਰੇ ਦੀ 40ਵੀ ਵਰੇਗੰਢ ਸਬੰਧੀ ਇੱਕ ਵਿਸੇਸ ਸਮਾਗਮ ਗੁਰਦੁਆਰਾ ਡੇਰਾ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਕਰਵਾਇਆ ਜਾ ਰਿਹਾ ਹੈ ।ਇਸ ਸਬੰਧ ਵਿੱਚ ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਬਾਜਵਾ ਨੇ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਜੋੜਾ ਛੱਤਰਾ ,ਮੋੜ ,ਸਿ਼ਕਾਰ ਮਾਛੀਆ ,ਪੰਨਵਾਂ ,ਨੜਾਂਵਾਲੀ ,ਸ਼ਾਹਪੁਰ ਗੁਰਾਇਆ ਅਤੇ ਕਲਾਨੌਰ ਵਿਖੇ ਮੀਟਿੰਗਾ ਕਰਕੇ ਸੰਗਤਾਂ ਨੁੰ ਸ਼ਹੀਦੀ ਸਮਾਗਮ ਵਿਚ ਪਹੁੰਚਣ ਲਈ ਕਿਹਾ ਤਾਂ ਜੋ ਉਸ ਸਮੇ ਦੀ ਕਾਂਗਰਸ ਸਰਕਾਰ ਦੇ ਹੁਕਮਾਂ ਨਾਲ ਭਾਰਤੀ ਫੌਜ ਵਲੋ ਜਿਹੜੇ ਸਿੰਘ ,ਸਿੰਘਣੀਆ ,ਬੱਚੇ ਅਤੇ ਬਜੁ਼ਰਗਾ ਨੁੰ ਸ਼ਹੀਦ ਕੀਤਾ ਗਿਆ ਸੀ ।ਉਹਨਾਂ ਨੁੰ ਯਾਦ ਕਰਦਿਆ ਸਰਧਾਜਲੀ ਦਿੱਤੀ ਜਾਵੇ।ਇਸ ਮੋਕੇ ਸਲਵਿੰਦਰ ਸਿੰਘ ਨਿਹੰਗ ਮੋੜ ,ਜਗਤਾਰ ਸਿੰਘ ਨਿਹੰਗ ਮੋੜ ,ਗੁਰਮੀਤ ਸਿੰਘ ਨਿਹੰਗ ਨੜਾਵਾਲੀ , ,ਮਨਦੀਪ ਸਿੰਘ ਪਿੰਡ ਲੱਖਣ ਖੁਰਦ ,ਬਲਜੀਤ ਸਿੰਘ ਸਪਰਾਂ ਕੋਠੀ ,ਧੰਨਾ ਸਿੰਘ ਭਗਵਾਨਪੁਰ , ਸੁਖਦੇਵ ਸਿੰਘ ਮਾਨੇਪੁਰ ,ਖੁਸ਼ਦੀਪ ਸਿੰਘ ਮੰਨਾ ਸੰਗਤਪੁਰ ,ਗਿਆਨੀ ਦਵਿੰਦਰ ਸਿੰਘ ,ਬਾਬਾ ਗੁਰਮੇਜ਼ ਸਿੰਘ ਦਾਬਾਵਾਲ , ਇੰਸਪੈਕਟਰ ਨਿਰਮਲ ਸਿੰਘ , ਜਤਿੰਦਰ ਸਿੰਘ ਦਾਬਾਵਾਲ ,ਬਲਵਿੰਦਰ ਸਿੰਘ ਸ਼ਾਹਪੁਰ ਗੁਰਾਇਆ ,ਬਘੇਲ ਸਿੰਘ ਸਰਪੰਚ ਸ਼ਾਹਪੁਰ ਗੁਰਾਇਆ ,ਸਤਿੰਦਰ ਸਿੰਘ ਭਗਠਾਨਾ ਤੁਲੀਆ ,ਪ੍ਰੀਤਮ ਸਿੰਘ ਜੋੜਾ ਛੱਤਰਾ ,ਮੰਗਜੀਤ ਸਿੰਘ ਜੋੜਾ ਛੱਤਰਾ ,ਸਤਨਾਮ ਸਿੰਘ ਜੋੜਾ ਛੱਤਰਾ ,ਕੁਲਦੀਪ ਸਿੰਘ ਜੋੜਾ ਛੱਤਰਾ ,ਬਲਵਿੰਦਰ ਸਿੰਘ ,ਰਣਜੀਤ ਸਿੰਘ ਸੁਖਦੀਪ ਸਿੰਘ ,ਗੁਰਵਿੰਦਰ ਸਿੰਘ ,ਸੁਖਰਾਜ ਸਿੰਘ ,ਕਰਨਜੋਤ ਸਿੰਘ ,ਅਜਵਿੰਦਰ ਸਿੰਘ ,ਸਿਮਰਨਜੀਤ ਸਿੰਘ ,ਅਰਸਦੀਪ ਸਿੰਘ ,ਪਰਮਿੰਦਰ ਸਿੰਘ ,ਹਰਤੇਜ ਸਿੰਘ ,ਹਰਸਦੀਪ ਸਿੰਘ ਬਲਕਾਰ ਸਿੰਘ ਸਿ਼ਕਾਰ ਮਾਛੀਆ ,ਨਿਸਾਨ ਸਿੰਘ ,ਰੇਸ਼ਮ ਸਿੰਘ ,ਰਿੰਕੂ ਸਿਕਾਰ ਮਾਛੀਆ ,ਕੇਵਲ ਸਿਕਾਰ ਮਾਛੀਆ ਆਦਿ ਹਾਜ਼ਰ ਸਨ ।